ਗੁਰਦਾਸਪੁਰ ਪੁਲਿਸ ਸਾਂਝ ਸਟਾਫ ਵੱਲੋ ਜਾਗਰੁਕਤਾ ਸੈਮੀਨਾਰ
ਗੁਰਦਾਸਪੁਰ ਪੁਲਿਸ ਸਾਂਝ ਸਟਾਫ ਵੱਲੋ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹੈਲਪਲਾਈਨ ਨੰਬਰ 112, 181 ਅਤੇ 1098 ਬਾਰੇ, ਬੱਚਿਆਂ ਵਿਰੁੱਧ ਅਪਰਾਧ ਸਾਇਬਰ ਅਪਰਾਧ,ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।