logo

ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ ਸਰਕਾਰੀ ਕੰਨਿਆ ਸਕੂਲ ਸਮਾਣਾ ਬਣੀ ਨਵੀਂ ਸੋਹਣੀ ਦਿੱਖ

ਸ਼ੁਸੀਲ ਕੁਮਾਰ (AIMA MEDIA)
ਜਨ ਜਨ ਕੀ ਅਵਾਜ
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ ਸਰਕਾਰੀ ਕੰਨਿਆ ਸਕੂਲ ਸਮਾਣਾ ਦੀ ਪੁਰਾਣੀ ਬਿਲਡਿੰਗ ਵਿੱਚ ਕੁਝ ਸੁਧਾਰ ਕਰਨ ਤੋਂ ਬਾਅਦ ਰੰਗ ਰੋਗਨ ਕਰਕੇ ਨਵੀਂ ਸੋਹਣੀ ਦਿੱਖ ਦਿੱਤੀ ਜਾ ਰਹੀ ਹੈ ਜਿਸ ਨਾਲ ਸਕੂਲ ਦੇ ਟੀਚਰਜ਼, ਵਿਦਿਆਰਥੀ, ਬੱਚਿਆਂ ਦੇ ਮਾਪੇ ਅਤੇ ਸਮਾਣਾ ਦੇ ਵਾਸੀ ਜਿਹਨਾਂ ਨੇ ਪੁਰਾਣਾ ਸਕੂਲ ਵੀ ਦੇਖਿਆ ਹੋਇਆ ਹੈ ਇਸ ਪੀ ਐਮ ਸ੍ਰੀ ਸਰਕਾਰੀ ਕੰਨਿਆ ਸਕੂਲ ਨੂੰ ਦੇਖਕੇ ਬਹੁਤ ਖੁਸ਼ ਹੁੰਦੇ ਹਨ ਇਸ ਚਮਕਦੇ ਸਕੂਲ਼ ਦੇ ਨਾਲ ਨਾਲ ਵਿਦਿਆਰਥੀ ਵੀ ਮਿਹਨਤ ਕਰਕੇ ਸਿੱਖਿਆ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਸਾਨੂੰ ਸਰਕਾਰੀ ਕੰਨਿਆ ਸਕੂਲ ਸਮਾਣਾ ਤੇ ਬਹੁਤ ਮਾਣ ਹੈ

180
8232 views
3 comment  
  • Niranjan Pati

    My contact number -7608957122

  • Niranjan Pati

    Why not available my i d କାର୍ଡ. ?

  • Niranjan Pati

    Why not available my i d କାର୍ଡ. ?