logo

ਗ੍ਰੰਥੀ ਸਿੰਘ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤ ਨਾਲ ਜੋੜਨ... ਬਖਸ਼ੀਸ਼ ਸਿੰਘ

ਮੌਜੂਦਾ ਸਮੇਂ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਮਤ ਦੀ ਬਹੁਤ ਘਾਟ ਆ ਰਹੀ ਹੈ ਜਾਣੇ ਅਣਜਾਣੇ ਵਿੱਚ ਸਿੱਖ ਸੰਗਤਾਂ ਅੰਨੀ ਸ਼ਰਧਾ ਦੇ ਵਿੱਚ ਆ ਕੇ ਕਈ ਵਾਰ ਗੁਰਮਤਿ ਦੇ ਉਲਟ ਅਤੇ ਗੁਰ ਮਰਿਆਦਾ ਤੋਂ ਬਾਹਰ ਬਹੁਤ ਸਾਰੇ ਕਾਰਜ ਕਰ ਜਾਂਦੇ ਹਨ ਜਿਨਾਂ ਨਾਲ ਗੁਰਬਾਣੀ ਦਾ ਸਤਿਕਾਰ ਹੋਣ ਦੇ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਗੁਰਬਾਣੀ ਦਾ ਅਪਮਾਨ ਹੋ ਜਾਂਦਾ ਹੈ ਸੋ ਗ੍ਰੰਥੀ ਸਿੰਘਾਂ ਨੂੰ ਚਾਹੀਦਾ ਹੈ ਕਿ ਛੋਟੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤ ਨਾਲ ਜੋੜਿਆ ਜਾਵੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ

0
0 views