logo

*ਸਮੂੰਹ ਡਿਪੂ ਕਮੇਟੀਆਂ ਨੂੰ ਬੇਨਤੀ ਹੈ ਜਥੇਬੰਦੀ ਵੱਲੋਂ 24 ਜਨਵਰੀ 2026 ਨੂੰ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਫੈਸਲੇ ਅਨੁਸਾਰ*


ਫਰੀਦਕੋਟ 25.01.26(ਨਾਇਬ ਰਾਜ)

*ਮਿਤੀ 26 ਜਨਵਰੀ 2026 ਨੂੰ ਸਮੂੰਹ ਡਿਪੂਆਂ ਦੇ ਗੇਟਾਂ ਤੇ ਸਹੀ 10 ਤੋ 12 ਵਜੇ ਤੱਕ ਭਰਵੀਆ ਗੇਟ ਰੈਲੀਆਂ ਕੀਤੀਆਂ ਜਾਣਗੀਆਂ*

*ਅਤੇ ਉਪਰੰਤ ਡਿਪੂ ਮੀਟਿੰਗਾ ਕੀਤੀਆਂ ਜਾਣ ਜਥੇਬੰਦੀ ਦੀਆਂ ਮੰਗਾ ਨੂੰ ਨਜਰ ਅੰਦਾਜ ਕਰਨ ਅਤੇ ਜਥੇਬੰਦੀ ਦੀ ਅਵਾਜ ਨੂੰ ਦਬਾਉਣ ਲਈ ਨਜਾਇਜ ਪਰਚੇ ਕਰਕੇ ਜੇਲਾਂ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕਰਵਾਉਣ ਨਜਾਇਜ ਪਰਚੇ ਰੱਦ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਠੇਕੇਦਾਰੀ ਪ੍ਰਥਾ ਨਾਲ ਮੁਲਾਜ਼ਮਾ ਦਾ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਕਿਲੋਮੀਟਰ ਸਕੀਮ ਪ੍ਰਾਈਵੇਟ ਬੱਸਾ ਰਾਹੀ ਵਿਭਾਗਾਂ ਦੇ ਨਿੱਝੀਕਰਨ ਅਤੇ ਮੰਨੀਆਂ ਮੰਗਾ ਲਾਗੂ ਨਾ ਕਰਨ ਆਦਿ ਨੀਤੀਆਂ ਵਿਰੁੱਧ ਲਾਮਬੰਦ ਕੀਤਾ ਜਾਵੇ ਅਤੇ ਅਤੇ ਉਸ ਦਿਨ ਤੋ ਹੀ ਕਾਲੇ ਬਿੱਲੇ (ਕਾਲਾ ਰੀਬਨ) ਬੰਨ ਕੇ ਜੇਬ ਤੇ ਲਾ ਕੇ ਗੇਟ ਰੈਲੀਆਂ ਕੀਤੀਆਂ ਜਾਣ ਅਤੇ ਸਰਕਾਰ ਵੱਲੋ ਹੜਤਾਲ ਵਿੱਚ ਕੀਤੇ ਵਾਅਦੇ ਅਨੁਸਾਰ ਮੰਗਾ ਨਾ ਹੱਲ ਕਰਨ ਵਿਰੁੱਧ ਰੋਸ ਜ਼ਾਹਰ ਕੀਤਾ ਜਾਵੇਗਾ ਅਤੇ 28 ਜਨਵਰੀ ਤੋ ਬਾਅਦ ਸੰਗਰੂਰ ਪੱਕੇ ਧਰਨੇ ਅਤੇ ਮੰਤਰੀਆਂ ਦੀ ਰਹਾਇਸ਼ ਤੇ ਧਰਨੇ ਸਮੇਤ ਮਿਤੀ 12 ਫਰਵਰੀ 2026 ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਧਰਨੇ ਸਮੂਹ ਵਰਕਰਾਂ ਨੂੰ ਹੜਤਾਲ ਧਰਨਿਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਸਫਲ ਬਣਾਉਣ ਲਈ ਲਾਮਬੰਦ ਕੀਤਾ ਜਾਵੇ ਜੀ*

*ਵੱਲੋ :- ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11*

0
221 views