10 ਲੱਖ ਮੁਖ ਮੰਤਰੀ ਸਿਹਤ ਬੀਮਾ ਯੋਜਨਾ
ਪੰਜਾਬ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੀ ਸ਼ੁਰੂਆਤ ਕੀਤੀ ਜਿਸ ਉੱਤੇ ਹਰ ਇਕ ਪੰਜਾਬ ਦੇ ਵਾਸੀ ਦਾ 10 ਲੱਖ ਤੱਕ ਦਾ ਇਲਾਜ ਹਰ ਹੋਸਪਿਟਲ ਵਿੱਚ ਫਰੀ ਹੋਵੇਗਾ