ਫਰੈਂਡਜ਼ ਕਲੱਬ ਫਰੀਦਕੋਟ ਨੇ ਮਨਾਇਆ ਰਜਨੀਸ਼ ਸ਼ਰਮਾ ਦਾ ਜਨਮ ਦਿਨ...ਵਜਿੰਦਰ ਵਿਨਾਇਕ
ਫਰੀਦਕੋਟ:22,ਜਨਵਰੀ( ਕੰਵਲ ਸਰਾਂ) ਅੱਜ ਸਥਾਨਕ ਦਰਬਾਰ ਗੰਜ ਕੰਪਲੈਕਸ ਰੈਸਟ ਹਾਊਸ ਫਰੀਦਕੋਟ ਵਿਖੇ ਫਰੈਂਡਜ਼ ਕਲੱਬ ਫਰੀਦਕੋਟ ਨੇ ਰਜਨੀਸ਼ ਸ਼ਰਮਾ ਦਾ ਜਨਮ ਧੂਮਧਾਮ ਨਾਲ ਮਨਾਇਆ ਗਿਆ। ਸਮਾਜ ਸੇਵਾ ਤੇ ਲੋਕ ਭਲਾਈ ਕੰਮਾਂ ਵਿੱਚ ਇਹ ਮੋਹਰੀ ਕਲੱਬ ਹੈ। ਅੱਜ ਸਵੇਰ ਦੀ ਸਭਾ ਵਿੱਚ ਫਰੈਂਡਜ਼ ਕਲੱਬ ਫਰੀਦਕੋਟ ਵੱਲੋ ਰਜਨੀਸ਼ ਸ਼ਰਮਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਤੇ ਸਾਰੇ ਮੈਂਬਰਾਂ ਨੇ ਸ਼ਰਮਾ ਜੀ ਨੂੰ ਵਧਾਈਆ ਦਿੱਤੀਆਂ ਇਸ ਦੇ ਨਾਲ ਹੀ ਸਾਰੇ ਮੈਂਬਰ ਨੇ ਚਾਹ ਦਾ ਆਨੰਦ ਮਾਣਿਆ। ਇਸ ਮੌਕੇ ਗੌਤਮ ਬਾਂਸਲ ਸਟੇਟ ਅਵਾਰਡੀ ਤੇ ਸਮਾਜ ਸੇਵੀ, ਰੋਸ਼ਨ ਲਾਲ ਟੱਕਰ,ਸੰਜੀਵ ਮੋਂਗਾ ਟਿੰਕੂ, ਦੀਪਾ ਰਾਧੇ, ਯਸ਼ਪਾਲ ਚਾਵਲਾ,ਤਰਸੇਮ ਕਟਾਰੀਆ "ਕਟਾਰੀਆ ਫੁੱਟ ਵੇਅਰ",ਗੁਰਚਰਨ ਸਿੰਘ ਕੋਚ,ਸੁਰਜੀਤ ਧਵਨ ,ਦੀਪਾ ਚਾਹ ਵਾਲਾ,ਕੇ.ਪੀ.ਸਿੰਘ ਸਰਾਂ,ਬਿੱਟੂ ਗੁਪਤਾ,ਵਜਿੰਦਰ ਵਿਨਾਇਕ ਕਾਰਜਕਾਰੀ ਇੰਜੀਨੀਅਰ ਰਿਟਾਇਰਡ ਬਿਜਲੀ ਵਿਭਾਗ,ਦਵਿੰਦਰ ਗੁਪਤਾ, ਗੁਲਸ਼ਨ ਖੰਨਾ,ਹੈਪੀ ਗੁਪਤਾ, ਰਜੇਸ਼ ਮੌਂਗਾ ਗੋਰਾ,ਚੰਦਪਾਲ ਗਿਰੀ,ਰਾਕੇਸ਼ ਸੱਚਦੇਵਾ,ਚੰਦਰ ਭਾਨ ਯੋਗ ਟੀਚਰ ਅਤੇ ਰੋਸ਼ਨ ਗੋਇਲ ਆਦਿ ਹਾਜ਼ਰ ਸਨ।