logo

ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ ਨੂੰ ਗਹਿਰਾ ਸਦਮਾ ਮਾਤਾ ਦਾ ਦੇਹਾਂਤ ਸੰਸਕਾਰ ਅੱਜ

ਹਲਕਾ ਜਗਰਾਓਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ ਸ਼ਿਵਰਾਜ ਸਿੰਘ ਸਰਪੰਚ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਮਲਕੀਤ ਕੌਰ ਜੋ ਕਿ ਅੱਜ ਆਪਣੀ ਸੰਸਾਰਿਕ ਦੁਨੀਆਂ ਨੂੰ ਅਲਵਿਦਾ ਆਖ ਗਏ । ਜਿਨਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਅਗਵਾੜ ਲੋਪੋ ਖੁਰਦ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਗ੍ਰਹਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਓਂ ਅਤੇ SGPC ਮੈਂਬਰ ਭਾਈ ਸ. ਗੁਰਚਰਨ ਸਿੰਘ ਗਰੇਵਾਲ , ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਯੂਥ ਆਗੂ ਹਰਦੇਵ ਸਿੰਘ ਬੌਬੀ ਤੇ ਹੋਰ ਹਾਜ਼ਰ।

17
1191 views