ਲੋਕਾਂ ਨੂੰ ਅਧਿਕਾਰ ਹੈ ਕਿ ਉਹ ਸਰਕਾਰ ਨੂੰ ਸਵਾਲ ਕਰ ਸਕਣ।
ਲੋਕਾਂ ਨੂੰ ਅਧਿਕਾਰ ਹੈ ਕਿ ਉਹ ਸਰਕਾਰ ਨੂੰ ਸਵਾਲ ਕਰ ਸਕਣ।
~ ਮਾਨਯੋਗ ਹਾਈਕੋਰਟ
ਪੱਤਰਕਾਰਾਂ, ਆਰ ਟੀ ਆਈ ਕਾਰਕੁੰਨ, ਸਮਾਜਿਕ ਕਾਰਕੁੰਨ, ਸਵਾਲ ਕਰਨ ਵਾਲਿਆਂ 'ਤੇ ਪਰਚੇ ਪਾਉਣ ਵਾਲਿਆਂ ਨੂੰ ਮਾਨਯੋਗ ਅਦਾਲਤ ਵੱਲੋਂ ਝਾੜ ਪਈ ਹੈ। ਤੇ ਨਾਲ ਹੀ ਮਾਨਯੋਗ ਅਦਾਲਤ ਨੇ ਸਵਾਲ ਕਰਨ ਵਾਲਿਆਂ ਦੇ ਹੱਕ 'ਚ ਵੀ ਹਾਂਅ ਦਾ ਨਾਅਰਾ ਮਾਰਦਿਆਂ ਕਿਹਾ ਹੈ ਕਿ
• ਲੋਕਾਂ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਅਧਿਕਾਰ ਹੈ।
• ਸਰਕਾਰ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਨਾ ਕਰੇ।
• ਪੰਜਾਬ 'ਚ ਪੁਲਿਸ ਰਾਜ ਨਹੀਂ ਹੈ।
ਸਰਕਾਰ ਦੀ ਜ਼ੁਬਾਨਬੰਦੀ ਦੇ ਵਿਰੋਧ ਵਿੱਚ ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਦਾ ਬਹੁਤ-ਬਹੁਤ ਧੰਨਵਾਦ...🙏🏻