ਪੰਜਾਬ ਦੇ ਕਲਾਨੌਰ ਵਿੱਚ ਅਧਿਆਪਕਾਂ ਦੀ ਵੈਨ ਦੀ ਭਿਆਨਕ ਟੱਕਰ। (ਪੱਤਰਕਾਰ ਕਰਨੈਲ ਸਿੰਘ ਪਿੱਪਲੀ)17/1/2026
ਪੰਜਾਬ ਦੇ ਕਲਾਨੌਰ ਵਿਖੇ ਸੰਘਣੀ ਧੁੰਦ ਕਾਰਨ ਅਧਿਆਪਕਾਂ ਦੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ,,
ਅਧਿਆਪਕਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ।
ਪ੍ਰਮਾਤਮਾ ਸਭ ਨੂੰ ਜਲਦੀ ਤੰਦਰੁਸਤ ਕਰੇ,,
ਜਾਣਕਾਰੀ ਮੁਤਾਬਕ
ਪਠਾਨਕੋਟ ਜ਼ਿਲੇ ਦੇ ਸਬੰਧਤ ਅਧਿਆਪਕਾਂ ਦੀ ਵੈਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਜਾ ਰਹੇ ਸਨ ਤਾਂ ਟੱਕਰ ਹੋ ਗਈ,,
ਬੱਚਿਆਂ ਦੀ ਫ਼ਿਕਰ ਵੀ ਕਰਨੀਂ ਚਾਹੀਦੀ ਪਰ,,
ਕੀ ਇਹ ਕਿਸੇ ਦੇ ਮਾਂ ਬਾਪ ਨਹੀਂ ਸੀ,
ਜਾਂ ਧੀਆਂ ਪੁੱਤਰ ਨਹੀਂ ਸੀ,
ਸਰਕਾਰ ਨੂੰ ਸੋਚਣ ਦੀ ਲੋੜ ਅਤੇ, ਜਲਦੀ ਟੀਚਰਾਂ ਦੀਆਂ ਡਿਊਟੀਆਂ ਨਾਲ ਦੇ ਸਕੂਲਾਂ ਵਿੱਚ ਲਗਾ ਦਿੱਤੀਆਂ ਜਾਣ।
ਕਿਉਂਕਿ ਜੇਕਰ ਅਸੀਂ ਆਪਣੇ ਬੱਚਿਆਂ ਦੀ ਫ਼ਿਕਰ ਕਰਦੇ ਹਾਂ ਤਾਂ ਸਾਨੂੰ ਅਧਿਆਪਕਾਂ ਦੀ ਫ਼ਿਕਰ ਵੀ ਕਰਨੀਂ ਚਾਹੀਦੀ ਹੈ। ਉਹ ਸਾਡੇ ਹੀ ਭਰਾ ਹਨ।
ਵਿਚਾਰ -ਪੱਤਰਕਾਰ
ਕਰਨੈਲ ਸਿੰਘ ਪਿੱਪਲੀ