logo

ਸ਼ੀ੍ ਨਾਭ ਕਵਲ ਰਾਜਾ ਸਾਹਿਬ ਜੀ ਦੇ ਪ੍ਰਬੰਧਕਾ ਨੇ ਸੀ ਐਮ ਮਾਨ ਦੇ ਦਾਅਵੇ ਨੂੰ ਬੇਬੁਨਿਆਦ ਦੱਸਿਆ ਸੀ ਐਮ ਮਾਨ ਧਰਮ ਦੇ ਨਾਮ ਰਾਜਨੀਤੀ ਨਾ ਕਰਨ

ਮੁਕਤਸਰ ਵਿਖੇ ਜਿਥੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਸੀ ਐਮ ਭਗਵੰਤ ਮਾਨ ਨੇ ਕਿਹਾ ਸੀ ਕਿ 169 ਪਾਵਨ ਸਰੂਪ ਲੱਭ ਗਏ ਹਨ
ਓਥੇ ਹੀ ਹੁਣ ਸ਼ੀ੍ ਨਾਭ ਕਵਲ ਰਾਜਾ ਸਾਹਿਬ ਜੀ ਦੇ ਪ੍ਰਬੰਧਕਾ ਨੇ ਸੀ ਐਮ ਮਾਨ ਦੇ ਦਾਅਵੇ ਨੂੰ ਬੇਬੁਨਿਆਦ ਦਸਿਆ ਹੈ।
ਪ੍ਰਬੰਧਕ ਕਮੇਟੀ ਵੱਲੋਂ ਸਵੇਰੇ ਪਾਈ ਪੋਸਟ ਵਿਚ ਹੀ ਕਹਿ ਦਿੱਤਾ ਸੀ ਕਿ ਇਹ ਇਕ ਸਿਆਸੀ ਸਟੰਟ ਹੋ ਸਕਦਾ ਹੈ ਜਾ ਲੋਕਾ ਦਾ ਧਿਆਨ ਭਟਕਉਣ ਲਈ ਸਭ ਝੂਠ ਬੋਲੇ ਜਾ ਰਹੇ ਹਨ
ਗੱਲ ਜੋ ਵੀ ਹੈ ਪਰ ਗੁਰੂ ਦੇ ਨਾਮ ਤੇ ਸੰਗਤਾ ਦੀਆ ਭਾਵਨਾਵਾਂ ਨਾਲ ਖੇਡਣਾ ਗਲਤ ਹੈ। ਸੀ ਐਮ ਮਾਨ ਦੀ ਸਟੇਟਮੈਂਟ ਨੇ ਸਿੱਖ ਸੰਗਤਾਂ ਨੂੰ ਦੁਬਿਧਾ ਵਿੱਚ ਪਾਇਆ

0
2214 views