ਪੰਜਾਬ ਦੇ ਰਾਜਪਾਲ ਕਟਾਰੀਆ ਜੀ ਦਾ ਫਰੀਦਕੋਟ ਵਿਖੇ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚਣ ਸਮੇਂ ਬ੍ਰਿਗੇਡੀਅਰ ਸੌਰਭ ਭੱਟ,ਕਰਨਲ ਗਿੱਲ ਅਤੇ ਅਜੈਵੀਰ (ਰੌਬੀ) ਵੱਲੋ ਸਵਾਗਤ..
ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਸਾਲਾਨਾ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚਣ ਸਮੇਂ ਬ੍ਰਿਗੇਡੀਅਰ ਸੌਰਭ ਭੱਟ, ਕਰਨਲ ਅਮਨਪ੍ਰੀਤ ਸਿੰਘ ਗਿੱਲ ਅਤੇ ਅਜੈਵੀਰ ਸਿੰਘ ਬਬਰਾ (ਰੌਬੀ) ਵੱਲੋਂ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ..
ਫਰੀਦਕੋਟ:10,ਜਨਰਵੀ (ਕੰਵਲ ਸਰਾਂ) ਬੀਤੀ ਰਾਤ ਇੱਥੇ ਸਥਾਨਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵਿਖੇ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦੇ ਇੱਥੇ ਪਹੁੰਚਣ ਤੇ ਬ੍ਰਿਗੇਡੀਅਰ ਸੌਰਭ ਭੱਟ ਸ਼ਟੇਸ਼ਨ ਕਮਾਡੈਂਟ ਫਰੀਦਕੋਟ, ਕਰਨਲ ਅਮਨਪ੍ਰੀਤ ਸਿੰਘ ਗਿੱਲ ( ਡਿਫੈਂਡਰ ਆਫ ਫਰੀਦਕੋਟ) ਡਿਪਟੀ ਕਮਾਂਡੈਂਟ ਫਰੀਦਕੋਟ ਅਤੇ ਅਜੈਵੀਰ ਸਿੰਘ ਬਬਰਾ (ਰੌਬੀ) ਵੱਲੋ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਰਾਜਪਾਲ ਪੰਜਾਬ ਜੀ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਵਿਖੇ ਰਾਤ ਦੇ ਖਾਣੇ ਤੇ ਪਹੁੰਚਣ ਸਮੇਂ ਅਜੈਵੀਰ ਸਿੰਘ ਬਬਰਾ (ਰੌਬੀ) ਨੇ ਮਾਨਯੋਗ ਰਾਜਪਾਲ ਪੰਜਾਬ ਜੀ ਆਉਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਫਰੀਦਕੋਟ ਸ਼ਹਿਰ ਨਿਵਾਸੀਆ ਲਈ ਮਾਣ ਵਾਲੀ ਗੱਲ ਹੈ ਕਿ ਸਾਲਾਨਾ ਕਨਵੋਕੇਸ਼ਨ ਸ਼ਾਮਲ ਹੋਣ ਲਈ ਆਏ ਹਨ।