ਮਿਤੀ 15.02.26 ਨੂੰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਮਿਤੀ26.02.26 ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਇਤਿਹਾਸਕ ਸ਼ਿੱਵ ਹਨੁੰਮਾਨ ਮੰਦਰ ਅਨੰਦਿਆਣਾ ਗੇਟ ਸਭਾ ਰਜਿਸਟਰ /ਸੰਤ ਧਨੀ ਰਾਮ ਗਉਸ਼ਾਲਾ ਫਰੀਦਕੋਟ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰਾਂ ਨਿਵਾਸੀਆਂ ਨੂੰ ਬੇਨਤੀ ਹੈ ਕਿ ਮਿਤੀ 15.02.26 ਸ਼ਿਵਰਾਤਰੀ 16.02.26 ਅਤੁੱਟ ਲੰਗਰ ਪ੍ਰਭੂ ਇੱਛਾ ਤੱਕ ਵਰਤਾਇਆ ਜਾਵੇਗਾ