logo

ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਨਿਊਜ਼ ਦੇਣ ਦਾ ਕੰਮ ਕਰਦੇ ਕਰੀਬ ਦਸ ਪੱਤਰਕਾਰਾਂ ਤੇ ਪਰਚਾ ਦਰਜ ।

ਪਿਛਲੇ ਦਿਨੀਂ ਆਰ ਟੀ ਆਈ ਐਕਟੀਵਿਸਟ ਮਾਣਿਕ ਗੋਇਲ ਤੇ ਹੋਰ ਕਰੀਬ ਦਸ ਮੀਡੀਆ ਜਗਤ ਨਾਲ ਜੁੜੇ ਵਿਅਕਤੀਆਂ ਤੇ ਪਰਚਾ ਦਰਜ ਕਰਨ ਦੀ ਖ਼ਬਰ ਹੈ,
ਦੱਸਣਯੋਗ ਹੈ ਕਿ ਕੁਝ ਸੋਸ਼ਲ ਮੀਡੀਆ ਨਿਊਜ਼ ਪੇਜ ਦੇ ਉੱਪਰ ਪੰਜਾਬ ਸਰਕਾਰ ਦੇ ਹੈਲੀਕਾਪਟਰ ਸਬੰਧੀ ਖਬਰ ਚਲਾਈ ਗਈ ਕਿ ਪੰਜਾਬ ਦੇ ਸੀਐਮ ਤੋਂ ਬਿਨਾਂ ਕੋਣ ਵਰਤ ਰਿਹਾ ਹੈ, ਤੇ ਹੁਣ ਪਰਚੇ ਦੀ ਖ਼ਬਰ ਤੋਂ ਬਾਅਦ ਪੱਤਰਕਾਰਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਇਹਨਾਂ ਪੱਤਰਕਾਰ ਭਾਈਚਾਰੇ ਵੱਲੋਂ ਚੰਡੀਗੜ੍ਹ ਵਿਖੇ 4ਤਰੀਕ ਨੂੰ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਰੱਖੀ ਗਈ ਹੈ। ਜਿਸ ਤੋਂ ਬਾਅਦ ਅਗਲੇ ਕਦਮ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ।

0
78 views