ਨਵਾਂ ਸਾਲ ਕਾਂਗਰਸ ਨਾਲ
ਹਰਦੇਵ ਸਿੰਘ ਪੰਨੂ-ਹਲਕਾ ਧਰਮਕੋਟ ਦੇ ਪਿੰਡ ਨਸੀਰੇਵਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਆਪ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਹਲਕਾ ਧਰਮਕੋਟ ਦੇ ਦਰਵੇਸ਼ ਸਿਆਸਤਦਾਨ ਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਦੋਨਾਂ ਨੌਜਵਾਨਾਂ ਨੂੰ ਜੀ ਆਇਆਂ ਆਖਦਿਆਂ, ਨਿੱਘਾ ਸਵਾਗਤ ਕੀਤਾ, ਅਤੇ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ,ਇਸ ਸਮੇਂ ਪਿੰਡ ਕਿਸ਼ਨਪੁਰਾ ਕਲ੍ਹਾਂ ਦੇ ਕਾਂਗਰਸੀ ਨਿਧੜਕ ਆਗੂ ਲੱਕੀ ਖੋਸਾ ਅਤੇ ਅਮਨਦੀਪ ਸਿੰਘ ਗਰੇਵਾਲ ਰਾਜਾ ਮਾਨ ਹੋਰ ਆਗੂ ਸਾਹਿਬਾਨ ਮੌਜੂਦ ਰਹੇ।