logo

ਸੀਤ ਲਹਿਰ ਨੇ ਪੰਜਾਬ ਚ ਜ਼ੋਰ ਫੜਿਆ

ਹਰਦੇਵ ਸਿੰਘ ਪੰਨੂ 01/01/2026 ਕਿਸ਼ਨਪੁਰਾ ਕਲਾਂ ਮੋਗਾ-ਪੰਜਾਬ ਚ ਮੌਸਮ ਅਚਾਨਕ ਕਰਵਟ ਬਦਲੀ 2025 ਦੇ ਆਖਰੀ ਦਿਨ ਮੌਸਮ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਅੱਜ ਸਵੇਰ ਤੋ ਹੀ ਠੰਡ ਨੇ ਜ਼ੋਰ ਫੜਿਆ ਹੋਇਆ ਅਤੇ ਸੀਤ ਲਹਿਰ ਵਗ ਰਹੀ ਤੇ ਲੋਕਾਂ ਵੱਲੋ ਠੰਡ ਤੋ ਬਚਨ ਲਈ ਤਰਾਂ ਤਰਾਂ ਦੇ ਤਰੀਕੇ ਵਰਤੇ ਜਾ ਰਹੇ

6
272 views