logo

ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਨਵਾਂ ਸਾਲ 2026 ਦੇ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ....ਪ੍ਰਿਤਪਾਲ ਕੋਹਲੀ,ਤਰਨਜੋਤ ਕੋਹਲੀ

ਫਰੀਦਕੋਟ: 31, ਦਸੰਬਰ ( ਕੰਵਲ ਸਰਾਂ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਕੋਹਲੀ ਅਤੇ ਤਰਨਜੋਤ ਕੋਹਲੀ ਜਿਲਾ ਗਰੀਟਿੰਗ ਸਕੱਤਰ ਰੋਟਰੀ ਕਲੱਬ ਡਿਸਟ੍ਰਿਕ 3090 ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਨਵਾਂ ਸਾਲ 2026 ਦੀ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆ ਸ਼ੁੱਭ ਕਾਮਨਾਵਾਂ ਤੇ ਵਧਾਈਆ ਦਿੱਤੀਆਂ ਹਨ। ਕੋਹਲੀ ਨੇ ਕਿਹਾ ਪ੍ਰਮਾਤਮਾ ਨਵਾਂ ਸਾਲ ਸਾਡੇ ਸਾਰਿਆ ਲਈ ਖੁਸ਼ੀਆ ਲੈ ਕੇ ਆਵੇ ਤੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖੇ। ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀ ਗੱਲ ਕਰਦਿਆ ਉਹਨਾਂ ਨੇ ਕਿਹਾ ਇਹ ਤਿਉਹਾਰ ਸਾਡੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਤੇ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਮਨਾਉਣ ਦਾ ਸ਼ੰਦੇਸ਼ ਦਿੰਦੇ ਹਨ।

9
591 views