ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਕਹਿੰਦੀ ਮੇਰੇ ਪਤੀ ਦੀ ਕੁੱਟਮਾਰ ਦੀ ਵੀਡੀਉ ਦੇਖ ਕੇ ਜੱਜ ਸਾਹਿਬ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸੀ।
ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਕਹਿੰਦੀ ਮੇਰੇ ਪਤੀ ਦੀ ਕੁੱਟਮਾਰ ਦੀ ਵੀਡੀਉ ਦੇਖ ਕੇ ਜੱਜ ਸਾਹਿਬ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸੀ।ਪਰ ਇਹ ਚਾਰੇ ਆਕੜ" ਚ ਡੁਨ-ਵੱਟੇ ਬਣੇ ਖੜੇ ਸਨ ਪਤਾ ਨਹੀਂ ਇਹਨਾਂ ਦੇ ਪਰਿਵਾਰਾਂ ਨੇ ਕਿਹੋ ਜਿਹੇ ਸੰਸਕਾਰ ਦਿੱਤੇ ਹੋਣਗੇ।ਪਰ ਮੈਂ ਇਹਨਾਂ ਦੀਆਂ ਪੱਕੇ ਤੌਰ ਤੇ ਵਰਦੀਆਂ ਲਹਾ ਕੇ ਹਟੂਗੀ।ਇਹ ਤਾਂ ਰਾਤਾਂ ਨੂੰ ਉੱਠ ਉੱਠ ਕੇ ਕਿਹਾ ਕਰਨਗੇ ਕਿ ਸ਼ਰੀਫ ਬੰਦੇ ਤੇ ਹੱਥ ਨਹੀਂ ਚੱਕੀ ਦਾ ਹੁੰਦਾ।ਇਨਾ ਚਾਰਾਂ ਨੂੰ ਦੇਖ ਕੇ ਹੋਰ 400 ਮੁਲਾਜ਼ਮ ਵੀ ਸੰਭਲ ਕੇ ਚੱਲਿਆ ਕਰਨਗੇ।ਹੁਣ ਜਦੋਂ CBI ਨੇ ਇਹਨਾਂ ਦੀ ਬਾਂਹ ਮਰੋੜੀ ਤਾਂ ਚੰਘਿਆੜਾ ਮਾਰਦੇ ਹਨ।ਕਹਿੰਦੀ ਇਹਨਾਂ ਨੂੰ ਕੋਈ ਪਛਤਾਵਾ ਨੂੰ 26 ਤਾਰੀਕ ਨੂੰ ਇਹ ਪਾਰਟੀ ਕਰ ਰਹੇ ਸੀ।