logo

ਨਵਜੋਤ ਸਿੰਘ ਸਿੱਧੂ ਜੋੜੀ ਹੁਣ ਬਾਜਪਾ ਵਿੱਚ ਜਾਣ ਦੀ ਤਿਆਰੀ ਚ

30/12/2025 ਕਿਸ਼ਨਪੁਰਾ ਕਲਾਂ ਮੋਗਾ (ਹਰਦੇਵ ਸਿੰਘ ਪੰਨੂ ) ਪੰਜਾਬ ਵਿੱਚ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਲੈ ਕੇ ਹਰ ਰੋਜ ਨਵੀਆਂ ਚਰਚਾਨਾਵਾਂ ਵੇਖਣ ਸੁਣਨ ਨੂੰ ਮਿਲਦੀਆ ਭਰੋਸੇਯੋਗ ਸੁਤਰਾਂ ਤੋ ਪਤਾ ਲੱਗਦਾ ਹੈ ਹੁਣ ਸਿੱਧੂ ਜੋੜੀ ਭਾਜਪਾ ਚ ਜਾਣਾ ਤੈਅ ਹੋ ਚੁਕਿਆ ਹੈ ਸਿੱਧੂ ਜੋੜੀ ਕੇਂਦਰ ਦੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੀ ਹੈ ਪਿਛਲੇ ਦਿਨੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਲੈਕੇ ਤੇ ਸੀ ਪੰਜਾਬ ਸੀ ਐਮ ਦੀ ਕੁਰਸੀ ਨੂੰ
ਲੈ ਕੇ ਵੇਵਾਦਤ ਬਿਆਨ ਦਿੱਤਾ ਸੀ ਪੰਜਾਬ ਕਾਂਗਰਸ ਨੇ ਸਿੱਧੂ ਜੋੜੀ ਨੂੰ ਸਖ਼ਤ ਰੁੱਖ ਵਿਖਾਉਂਦੇ ਹੋਏ ਪਾਰਟੀ ਵਿੱਚੋ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ

1
67 views