logo

ਹਾਲਾਤ ਬੰਗਲਾ ਦੇਸ਼ ਦੇ

ਅੱਜ ਗੱਲ ਕਰਦੇ ਹਾਂ ਬੰਗਲਾਦੇਸ਼ ਦੀ , ਜੋ ਹਾਲਾਤ ਅੱਜ ਬੰਗਲਾਦੇਸ਼ ਦੇ ਨੇ, ਕਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਉਸ ਦੇ ਬਹੁਤ ਕਾਰਨ ਹੋ ਸਕਦੇ ਨੇ ਇਕ ਕਾਰਨ ਇਹ ਵੀ ਹੋ ਸਕਦਾ ਹੈ
ਹਿੰਦੂਆਂ ਨੂੰ ਮਾਰਾ ਜਾ ਰਿਹਾ ਹੈ ਬੰਗਲਾਦੇਸ਼ ਵਿਚ ਬਗ਼ਾਵਤ ਦੀ ਲਹਿਰ ਚੱਲ ਰਹੀ ਹੈ ਹਿੰਦੂਆਂ ਉਪਰ ਦਿਨ ਬ ਦਿਨ ਖਤਰਾ ਬਣਿਆ ਹੋਇਆ ਹੈ ਹਿੰਦੂ ਬੰਗਲਾ ਦੇਸ਼ ਤੋਂ ਮੱਦਦ ਦੀ ਗੁਹਾਰ ਲਾ ਰਹੇ ਨੇ ਅਤੇ ਮੰਗ ਕਰ ਰਹੇ ਸਾਡਾ ਕਸੂਰ ਕੀ ਹੈ
ਕਾਰਨ ਇਹ ਹੋ ਸਕਦਾ ਬੰਗਲਾਦੇਸ਼ ਦੇ ਲੋਕ ਭਾਰਤ ਪ੍ਰਤੀ ਗੁੱਸੇ ਵਿੱਚ ਨੇ ਉਥੋਂ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਅਗਸਤ 2024 ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਦੇ ਕੇ ਹੈਲੀਕਾਪਟਰ ਦੇ ਰਾਹੀਂ ਆਪਣੀ ਭੈਣ ਰੇਹਾਨਾ ਸੇਖ ਨੂੰ ਨਾਲ ਲੈ ਕੇ ਭਾਰਤ ਵਿੱਚ ਪ੍ਰਵੇਸ਼ ਕੀਤਾ ਅਗਰਤਲਾ ਹੁੰਦੀ ਹੋਈ ਦਿੱਲੀ ਪਹੁੰਚੀ
ਯਾਦ ਰਹੇ ਬੰਗਲਾਦੇਸ਼ ਨੇਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ ਉਸ ਉਪਰ ਕਰੱਪਸ਼ਨ ਦੇ ਕੇਸ ਸਨ ਅੱਜ ਜਿਹੜਾ ਉੱਥੇ ਕਾਰਜਕਾਰੀ ਰਾਸ਼ਟਰਪਤੀ ਹੈ ਮੁਹੰਮਦ ਯੂਨਸ ਸੇਖ ਹਸੀਨਾ ਦਾ ਚੀਫ਼ ਅਡਵਾਈਜ਼ਰ ਸੀ ਇਸ ਕਰਕੇ ਉਸ ਨੂੰ ਸੱਭ ਪਤਾ ਸੀ ਅਗਰ ਸਾਡਾ ਦੇਸ਼ ਉਸ ਨੂੰ ਪਨਾਹ ਦੇ ਰਿਹਾ ਹੈ ਤਾਂ ਸਾਡੇ ਪ੍ਰਤੀ ਵਿਚਾਰ ਉਨ੍ਹਾਂ ਦੇ ਗ਼ਲਤ ਹੋ ਸਕਦੇ ਨੇਂ ਉਨ੍ਹਾਂ ਨੂੰ ਸਾਡਾ ਕਮਜ਼ੋਰ ਪੁਆਇੰਟ ਮਿਲ ਗਿਆ ਤੇ ਹਿੰਦੂਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ
ਕਿਉਂਕਿ ਸਾਡੇ ਦੇਸ ਵਿੱਚ ਕਿਸੇ ਨੂੰ ਛੁਪਾਉਣਾ ਆਮ ਹੈ
ਸਾਡੇ ਦੇਸ਼ ਦੇ ਖੁੱਦ ਬੜੇ ਘਪਲੇਬਾਜ 15 ਆਦਮੀ 300 ਕਰੋੜ ਤੋਂ 34000 ਘੱਪਲਾ ਕਰਕੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਉਨ੍ਹਾਂ ਵਾਰੇ ਤਾਂ ਸਰਕਾਰ ਕੁੱਛ ਕਰ ਨਹੀਂ ਰਹੀ ਦੂਸਰੇ ਦੇਸ਼ ਦੇ ਲੋਕਾਂ ਨੂੰ ਆਪਣੇ ਪਾਸ ਛੁਪਾ ਰਹੀ ਹੈ ਅੰਜਾਮ ਇਹ ਹੋ ਸਕਦਾ ਹੈ

4
3292 views