ਗੁਰਦੁਆਰਾ ਨਿਊਜ਼ ਚੈਨਲ ਦੇ ਬਿਊਰੋ ਚੀਫ ਪੰਜਾਬ ਬਣੇ ਭਾਈ ਰਣਧੀਰ ਸਿੰਘ ਕਪੂਰਥਲਾ.... ਗੁਰਦੁਆਰਾ ਨਿਊਜ਼
ਰਾਏਕੋਟ: ਗੁਰੂ ਘਰਾਂ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਨਿਊਜ਼ ਚੈਨਲ ਹੋਂਦ ਵਿੱਚ ਆਇਆ ਜੋ ਕਿ ਗੁਰੂ ਘਰਾਂ ਅੰਦਰ ਸਿੱਖ ਧਰਮ ਅਤੇ ਸਮਾਜ ਲਈ ਕੀਤੇ ਜਾ ਰਹੇ ਸ਼ੁਭ ਕਾਰਜਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੀ ਸੇਵਾ ਨਿਭਾ ਰਿਹਾ ਹੈ ਅਦਾਰਾ ਗੁਰਦੁਆਰਾ ਨਿਊਜ਼ ਚੈਨਲ ਵੱਲੋਂ ਨਿਰਪੱਖ ਨਿਧੜਕ ਭਾਈ ਰਣਧੀਰ ਸਿੰਘ ਜੀ ਕਪੂਰਥਲਾ ਨੂੰ ਬਿਊਰੋ ਚੀਫ ਪੰਜਾਬ ਵਾਜੋ ਸਨਮਾਨ ਸਹਿਤ ਨਿਯੁਕਤ ਕੀਤਾ ਜਾਂਦਾ ਹੈ ਸੋ ਸਮੂਹ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀਆਂ, ਸਮੂਹ ਗ੍ਰੰਥੀ ਪਾਠੀ ਪ੍ਰਚਾਰਕ ਸਿੰਘ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਦਾਰਾ ਗੁਰਦੁਆਰਾ ਨਿਊਜ਼ ਚੈਨਲ ਵੱਲੋਂ ਅਪੀਲ ਹੈ ਕਿ ਭਾਈ ਰਣਧੀਰ ਸਿੰਘ ਬਿਊਰੋ ਚੀਫ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ