ਧੁੰਦ ਦੇ ਕਹਿਰ ਨੇ ਲਈ ਥਾਣਾ ਧਾਰੀਵਾਲ ਦੇ ਐਡੀਸ਼ਨਲ SHO ਦੀ ਜਾਨ
ਬੀਤੀ ਰਾਤ ਸੁਲੱਖਣ ਰਾਮ ਦੀ ਸੜਕ ਹਾਦਸੇ 'ਚ ਮੌਤ ਡਿਊਟੀ ਦੌਰਾਨ ਸੁਲੱਖਣ ਰਾਮ ਦੀ ਹੋਈ ਸੀ ਤਬੀਅਤ ਖਰਾਬ
ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਧਾਰੀਵਾਲ ਦੇ ਪਿੰਡ ਸੋਹਲ ਨਜ਼ਦੀਕ ਐਂਬੂਲੈਂਸ ਹੋਈ ਹਾਦਸਾਗ੍ਰਸਤ
ਮ੍ਰਿਤਕ ਦੀ ਬੇਟੀ ਦੇ ਲੱਗੀਆਂ ਗੰਭੀਰ ਸੱਟਾਂ, ਐਂਬੂਲੈਂਸ ਚਾਲਕ ਵੀ ਜ਼ਖਮੀਂ