ਕੱਲ੍ਹ ਸੀਨੀਅਰ ਸਿਟੀਜਨ ਦਿਵਸ ਮਨਾਇਆ ਜਾ ਰਿਹਾ ਹੈ।
ਸੂਚਨਾਸਾਰੇ ਸੀਨੀਅਰ ਸਿਟੀਜਨ ਜੀ ਨੂੰ ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿਕੱਲ੍ਹ ਸੀਨੀਅਰ ਸਿਟੀਜਨ ਦਿਵਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਤੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇਮਿਤੀ 17.12.2025 (ਬੁੱਧਵਾਰ) ਸਵੇਰੇ 11:30 ਵਜੇਸੀਨੀਅਰ ਸਿਟੀਜਨ ਆਫ਼ਿਸ, ਸੈਕਟਰ–125 ਵਿਖੇ ਪਹੁੰਚ ਕੇਮਾਣਯੋਗ MLA ਮੈਡਮ ਅਨਮੋਲ ਗਗਨ ਮਾਨ ਜੀ ਦਾ ਸਵਾਗਤ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਈਏ।ਪ੍ਰੋਗਰਾਮ ਉਪਰਾਂਤ ਸਾਰੇ ਸੀਨੀਅਰ ਸਿਟੀਜਨ ਮਿਲ ਬੈਠ ਕੇ ਦੁਪਹਿਰ ਦਾ ਭੋਜਨ ਕਰਨਗੇ।ਆਪ ਜੀ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ।— ਹਰਿੰਦਰ ਪਾਲ ਸਿੰਘ ਜੋਲੀਪ੍ਰਧਾਨਸੀਨੀਅਰ ਸਿਟੀਜਨ Tricity Times