logo

ਕੱਲ੍ਹ ਸੀਨੀਅਰ ਸਿਟੀਜਨ ਦਿਵਸ ਮਨਾਇਆ ਜਾ ਰਿਹਾ ਹੈ।

ਸੂਚਨਾ

ਸਾਰੇ ਸੀਨੀਅਰ ਸਿਟੀਜਨ ਜੀ ਨੂੰ ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ
ਕੱਲ੍ਹ ਸੀਨੀਅਰ ਸਿਟੀਜਨ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ
ਮਿਤੀ 17.12.2025 (ਬੁੱਧਵਾਰ) ਸਵੇਰੇ 11:30 ਵਜੇ
ਸੀਨੀਅਰ ਸਿਟੀਜਨ ਆਫ਼ਿਸ, ਸੈਕਟਰ–125 ਵਿਖੇ ਪਹੁੰਚ ਕੇ
ਮਾਣਯੋਗ MLA ਮੈਡਮ ਅਨਮੋਲ ਗਗਨ ਮਾਨ ਜੀ ਦਾ ਸਵਾਗਤ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਈਏ।

ਪ੍ਰੋਗਰਾਮ ਉਪਰਾਂਤ ਸਾਰੇ ਸੀਨੀਅਰ ਸਿਟੀਜਨ ਮਿਲ ਬੈਠ ਕੇ ਦੁਪਹਿਰ ਦਾ ਭੋਜਨ ਕਰਨਗੇ।

ਆਪ ਜੀ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ।

— ਹਰਿੰਦਰ ਪਾਲ ਸਿੰਘ ਜੋਲੀ
ਪ੍ਰਧਾਨ
ਸੀਨੀਅਰ ਸਿਟੀਜਨ
Tricity Times

26
525 views