logo

ਨਵਾਂ ਸਿਆਪਾ

ਦੋਸਤੋ ਦੇਸ਼ ਤੁਹਾਡਾ ਸਾਡਾ ਅਤੇ ਸੱਭ ਦਾ ਹੈ ਪਰ ਇਹ ਸਰਕਾਰਾਂ ਕਿਉਂ ਨੀ ਸਮਝਦੀਆਂ ਅੱਜ ਇੱਕ ਨਵੀਂ ਗੱਲ ਦੇਖਣ ਨੂੰ ਮਿਲੀ
ਸਾਡਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਟ੍ਰਮ ਨੂੰ ਮਿਲਦਾ ਬੋਲਦਾ ਮੇਰਾ ਦੋਸਤ ਹੈ ਤਾਂ ਹੀ ਹੀ ਕਰਦਾ ਹੈ ਪ੍ਰੈਜ਼ੀਡੈਂਟ ਵਾਲਾਦੀ ਮੀਰ ਪੁਤੰਨ ਮਿਲਦਾ ਹੈ ਫਿਰ ਪਹਿਲੇ ਦੀ ਤਰ੍ਹਾਂ ਦੋਸਤੋ ਜਾਗ ਜਾਓ ਇਹ ਆਪਣੀ ਟੌਹਰ ਵਿੱਚ ਦੇਸ਼ ਫੂਕ ਦੇਣ ਗੇ
ਅਗਰ ਮੋਦੀ ਸ਼ਾਂਤੀ ਚਾਹੁੰਦਾ ਪ੍ਰੈਜ਼ੀਡੈਂਟ ਪੁੱਤਨ ਨੂੰ ਜੰਗ ਬੰਦੀ ਦਾ ਕਹਿੰਦਾ ਪਰ ਫੁੱਕਰੀ ਮਾਰਦਾ ਰਿਹਾ
ਅਮਰੀਕਾ ਸਾਡੇ ਨਾਕਤ ਨਾਰਾਜ਼ ਹੋ ਗਿਆ ਓਹ ਕਹਿੰਦਾ ਮੇਰੀ ਪਹਿਲੀ ਪਸੰਦ ਪਾਕਿਸਤਾਨ ਹੈ ਹੁਣ ਓਸ ਨੇ ਯੂਕ੍ਰੇਨ ਵਿੱਚ ਆਉਂਦੇ ਹੀ ਹਮਲੇ ਕੀਤੇ ਕੀ ਮੋਦੀ ਡਾਇਰੈਕਸ਼ਨ ਦੇ ਰਿਹਾ ਦੋਸਤੋ ਅੱਜ ਵੀ ਸੰਭਲ ਜਾਉ ਮੋਦੀ ਜਦ ਦੇਸ਼ ਵਿੱਚ ਅੱਗ ਲੱਗੀ ਭੱਜ ਜਾਏਗਾ
ਸਮਝੋ ਇਹ ਪੜ੍ਹਾ ਲਿਖਾ ਨਹੀਂ
ਦੇਸ਼ ਕੋ ਬਰਬਾਦ ਕਰਕੇ ਛੱਡੇ ਗਾ

4
255 views