ਕੋਈ ਭੀ ਸਮਰਾਟ ਹੋਵੇ ਭਾਵਨਾ ਸੱਭ ਵਾਸਤੇ ਇੱਕ ਹੋਵੇ
ਦੋਸਤੋ ਭਾਰਤ ਵਰਗਾ ਮਹਾਨ ਦੇਸ਼ ਦੁਨੀਆਂ ਵਿੱਚ ਨਹੀਂ ਹੋ ਸਕਦਾ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਅਲੱਗ ਅਲੱਗ ਜੁਬਾਨਾਂ ਬੋਲਣ ਵਾਲੇ ਲ਼ੋਕ ਬਹੁਤ ਸਮਝਦਾਰ ਨੇ ਤੱਦ ਹੀ ਦੇਸ਼ ਅੱਜ ਇੱਕ ਜੁੱਟ ਹੈ ਨਹੀਂ ਤਾਂ ਰਾਜਨੀਤੀ ਕਰਨੇ ਵਾਲੇ ਕੋਈ ਕਸਰ ਨਹੀਂ ਛੱਡਦੇ
ਤੁਸੀ ਨਵੀਂ ਮਿਸਾਲ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀ ਗੀਤਾ ਦੀ ਕਿਤਾਬ ਭੇਂਟ ਕੀਤੀ ਬਹੁਤ ਚੰਗੀ ਗੱਲ ਹੈ ਪਰ ਦੇਸ਼ ਨੂੰ ਚਲਾਉਣ ਵਾਲੇ ਜਾਂ ਦੇਸ਼ ਵਿੱਚ ਰਹਿਣ ਵਾਲੇ ਇਕੱਲੇ ਹਿੰਦੂ ਨਹੀਂ ਅਗਰ prime minister ਨੀ ਦੂਜੇ ਧਰਮਾਂ ਦੀ ਇੱਜ਼ਤ ਨਹੀਂ ਕਰਦਾ ਤਾਂ ਤੁਸੀਂ ਕੀ ਸੋਚ ਸੱਕਦੇ ਹੋ ਕੀ ਵਲਾਦੀ ਮੀਰ ਪੁਤਣ ਨੂੰ ਇਸ ਦੀ ਸਮਝ ਨਹੀ ਰੂਸ ਦਾ ਰਾਸ਼ਟਰਪਤੀ ਨਹੀ ਸਮਝਦਾ ਉਸ ਤੋਂ ਜ਼ਿਆਦਾ ਸਮਝਦਾਰ ਦੇਸ਼ ਨੁੰ ਚਲਾਉਣ ਵਾਸਤੇ ਪੂਰੀ ਦੁਨੀਆ ਵਿੱਚੋ ਕੋਈ ਨਹੀਂ ਕੀ ਟ੍ਰੰਪ ਨੂੰ ਪਤਾ ਨਹੀਂ ਮੋਦੀ ਕੀ ਹੈ ਭਾਈ ਚੰਗਾ ਹੂੰਦਾ ਦੇਸ਼ ਵਿੱਚ ਸੱਭ ਧਰਮਾਂ ਦੀਆਂ ਕਿਤਾਬਾਂ ਦਿੰਦਾ ਪਰ ਇਹ ਕਿਵੇਂ ਕਰਦਾ
ਦੁੱਖ ਹੁੰਦਾ ਦੇਖ ਕੇ ਅਤੇ ਸੁਣ ਕੇ ਤੀਸਰੇ ਟਰਮ ਵਿੱਚ ਮੋਦੀ ਨੇ ਅੱਧੇ ਹਿੰਦੂ ਅਤੇ 90%ਬਾਕੀ ਨਾਰਾਜ਼ ਕਰ ਰੱਖੇ ਹਨ
ਅਗਰ ਬਿਹਾਰ ਵਿੱਚ ਚੋਣਾਂ ਹਾਰ ਜਾਂਦੇ ਸਰਕਾਰ ਕੇਂਦਰ ਦੀ ਹੀ ਗਿਰ ਜਾਣੀ ਸੀ
ਦੇਖੋ ਊਂਠ ਕਿਸ ਕਰਵਟ ਬੈਠਦਾ