logo

ਪਟਿਆਲਾ | AIMA MEDIA NEWS — PSPCL ਹੈਡ ਆਫਿਸ ਦੇ ਬਾਹਰ ਆਊਟਸੋਰਸ/ਸੀਐੱਚਬੀ ਮੁਲਾਜ਼ਮਾਂ ਦਾ ਧਰਨਾ ਅੱਜ ਵੀ ਰਿਹਾ ਜਾਰੀ ।

PSPCL ਦੇ ਆਊਟਸੋਰਸ, CHB ਅਤੇ ਠੇਕਾ ਵਰਕਰਾਂ ਦਾ ਧਰਨਾ ਅੱਜ ਵੀ ਲਗਾਤਾਰ ਜਾਰੀ ਰਿਹਾ। ਪਟਿਆਲਾ ਬਿਜਲੀ ਬੋਰਡ ਦੇ ਹੈਡ ਆਫ਼ਿਸ ਦੇ ਬਾਹਰ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੇ ਸਰਕਾਰ ਅਤੇ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਦਰਜ ਕਰਵਾਇਆ। ਸਵੇਰ ਤੋਂ ਹੀ ਧਰਨਾ ਸਥਲ ’ਤੇ ਭਾਰੀ ਭੀੜ ਇਕੱਠੀ ਹੋਈ ਰਹੀ ਅਤੇ ਮਾਹੌਲ ਪੂਰੀ ਤਰ੍ਹਾਂ ਸੰਘਰਸ਼ਮਈ ਬਣਿਆ ਰਿਹਾ।

17
950 views