' ਸਿੱਖਾਂ ਨਾਲ ਬੁਹਤ ਭੇਦ ਭਾਵ ਕਰਦੇ ਆ 'MP ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ
ਲੋਕ ਸਭਾ 'ਚ ਮੇਰੇ ਇਕੱਲੇ ਨਾਲ ਹੁੰਦਾ ਧੱਕਾ, ਨਾ ਮੈਨੂੰ ਬੋਲਣ ਦਿੰਦੇ, ਨਾ ਮੇਰੇ ਫਿੰਗਰਪ੍ਰਿੰਟ ਨਾ ਚੇਹਰੇ ਨਾਲ ਸੰਸਦ 'ਚ ਦਰਵਾਜ਼ਾ ਖੁੱਲਦਾ, ਬਾਕੀ MP ਆਉਂਦੇ ਦਰਵਾਜ਼ਾ ਖੁੱਲਦਾ ਪਰ ਮੇਰੇ ਵਾਰੀ ਕਦੀ ਨਹੀਂ ਖੁੱਲਦਾ, ਕਹਿਕੇ ਖਲੋਣਾ ਪੈਂਦਾ
ਸਾਲ ਹੋ ਗਿਆ ਇਸਨੂੰ, ਮੈਂ ਕਈ ਵਾਰੀ ਸਪੀਕਰ ਨੂੰ ਸ਼ਿਕਾਇਤ ਕੀਤੀ, ਇਹ ਸਿੱਖਾਂ ਨਾਲ ਬੁਹਤ ਭੇਦ ਭਾਵ ਕਰਦੇ ਆ ...
- MP ਸਰਬਜੀਤ ਸਿੰਘ ਖਾਲਸਾ