logo

ਜੇ ਗੁਰਬਾਣੀ ਸਮਝੀ ਹੁੰਦੀ ਤਾਂ ਪ੍ਰਧਾਨਗੀਆਂ ਪਿੱਛੇ ਨਾ ਲੜਦੇ ਭਾਈ ਅਮਰਪ੍ਰੀਤ ਸਿੰਘ ਗੁੱਜਰਵਾਲ

ਪੰਥ ਦਰਦੀ ਉੱਘੇ ਸਿੱਖ ਪ੍ਰਚਾਰ ਭਾਈ ਅਮਰਪ੍ਰੀਤ ਸਿੰਘ ਗੁੱਜਰਵਾਲ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਲਈ ਪ੍ਰਚਾਰ ਅਤੇ ਪ੍ਰਸਾਰ ਦੀ ਗੁਰਮਤਿ ਅਨੁਸਾਰ ਵੱਡੀ ਸੇਵਾ ਨਿਭਾ ਰਹੇ ਹਨ। ਜਿਨਾਂ ਵੱਲੋਂ ਸੋਸ਼ਲ ਮੀਡੀਆ ਜਰੀਏ ਲਗਾਤਾਰ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਦੇ ਰਾਹੀਂ ਭਾਈ ਅਮਰਪ੍ਰੀਤ ਸਿੰਘ ਗੁੱਜਰਵਾਲ ਨੇ ਕਿਹਾ। ਜੇ ਗੁਰਬਾਣੀ ਸਮਝੀ ਹੁੰਦੀ ਤਾਂ ਗੁਰਦੁਆਰਿਆਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਨਾ ਪਾਉਂਦੇ ਪ੍ਰਧਾਨਗੀ ਲਈ ਨਾ ਲੜਦੇ ਅਤੇ ਨਾ ਡੇਰਿਆਂ ਵਿੱਚ ਉਹ ਕੁਕਰਮ ਹੁੰਦੇ... ਪਰ ਸਮਝੇ ਕੌਣ...? ਇਸ ਬਿਆਨ ਦੀ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਵਲੋਂ ਭਰਪੂਰ ਸਲਾਂਘਾਂ ਕੀਤੀ ਜਾਂਦੀ ਹੈ।

5
300 views