ਹਾਲਾਤ ਪਾਕਿਸਤਾਨ ਦੇ
ਹੁਣ ਅਸੀਂ ਧਿਆਨ ਪਾਕਿਸਤਾਨ ਵੱਲ ਲਿਜਾਂਦੇ ਹਾਂ ਕੋਈ ਜ਼ਿਆਦਾ ਚੰਗੇ ਨਹੀਂ ਕਾਰਨ ਉਸ ਦੇਸ਼ ਫ਼ੌਜ ਮੁੱਖੀ ਮਈ ਜੂਨ ਤੋਂ ਹਰ ਰੋਜ਼ ਸੁਰਖ਼ੀਆਂ ਵਿੱਚ ਚੱਲ ਰਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਦਾ ਸਫ਼ਰ ਉਸ ਦਿਨ ਖ਼ਤਮ ਹੋ ਜਾਏਗਾ ਜਿਸ ਦਿਨ ਆਸਿਫ਼ ਮੁਨੀਰ ਦੀ ਗੱਲ ਨੂੰ ਕਟਿਆ ਗਿਆ ਅਗਰ ਨਹੀਂ ਕੱਟੇਗਾ ਤਾਂ ਦੇਸ਼ ਵਿੱਚ ਬਗ਼ਾਵਤ ਦੇ ਪੂਰੇ ਮੌਕੇ ਨੇ ਸ਼ਰੀਫ ਪਰਿਵਾਰ ਪਹਿਲਾਂ ਵੀ ਇੰਨਾ ਫ਼ੌਜੀ ਜਰਨੈਲਾਂ ਤੋਂ ਧੋਖਾ ਖ਼ਾ ਚੁੱਕਾ ਹੈ ਜਦ ਕਿ ਮੀਆਂ ਸ਼ਰੀਫ ਬਹੂਤ ਅੱਛਾ politician ਸੀ ਪਰ ਉਸ ਦਾ ਬਣਾਇਆ ਜਰਨੈਲ ਉਸ ਤੇ ਹਾਵੀ ਹੋ ਗਿਆ ਉਸ ਨੂੰ ਅੰਦਰ ਕਰ ਦਿੱਤਾ ਸੱਤਾ ਆਪਣੇ ਪਾਸ ਲੈ ਲਈ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਉਸ ਨੂੰ ਸਾਊਦੀ ਅਰਬ ਭੇਜ ਦਿੱਤਾ ਪੂਰੀ ਤਰ੍ਹਾਂ ਦੇਸ਼ ਦੀ ਵਾਂਗਡੋਰ ਆਪਣੇ ਹੱਥ ਲਈ ਨਤੀਜ਼ਾ ਕੀ ਹੋਇਆ ਸੇਲਫ ਸਟਾਈਲ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਅਗਰ ਅੱਜ ਅਸੀਂ ਗੱਲ ਕਰੀਏ ਮੁਨੀਰ ਮੁਸ਼ੱਰਫ ਤੋ ਘੱਟ ਨੀ ਹੈ ਇਸ ਦਾ ਦਿਮਾਗ਼ ਜਨਰਲ ਜ਼ਿਆ ਉਲ ਹੱਕ ਤੋ ਘੱਟ ਨੀ ਅੱਗੇ ਦੱਸਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਐਵੇਂ ਨੀ ਲਗਾਤਾਰ ਉਸ ਨੂੰ ਤਰੱਕੀ ਦੇ ਰਿਹਾ ਕਿਉਂ ਕਿ ਉਸ ਨੂੰ ਪਤਾ ਹੈ ਮੁਨੀਰ ਮੈਂਨੂੰ ਅੱਛੇ ਤਰੀਕੇ ਨਾਲ਼ ਪੜ੍ਹ ਚੁੱਕਾ ਹੈ ਭਾਰਤ ਕੋਲੋਂ ਸ਼ਿਕਸ਼ਤ ਖਾਣ ਤੋ ਬਾਅਦ ਉਸ ਫੀਲਡ ਮਾਰਸ਼ਲ ਬਣਾ ਦਿੱਤਾ ਹੁਣ ਪੰਗਾ ਅਗਾਨਿਸਤਾਨ ਨਾਲ ਪੈ ਗਿਆ ਹੁਣ ਸ਼ਾਹਬਾਜ਼ ਸ਼ਰੀਫ਼ ਨੂੰ ਉਸ ਜਗ੍ਹਾ ਤੋਂ ਵੀ ਡਰ ਲੱਗਦਾ ਅਫ਼ਗਾਨੀ ਭਾਰੇ ਪੈਣਗੇ ਕੀ ਹੋਇਆ ਉਸ ਨੂੰ ਚੀਫ਼ ਆਫ ਡਿਫੈਂਸ ਫੋਰਸਿਜ਼ ਬਣਾ ਦਿੱਤਾ ਬਲੋਚਿਸਤਾਨ ਪਹਿਲਾਂ ਹੀ ਉਸ ਦੇ ਹੱਥੋਂ ਨਿਕਲ ਜਾਏਗਾ ਬਲੋਚ ਪੂਰੀ ਤਿਆਰੀ ਵਿੱਚ ਨੇ ਅਤੇ ਸਾਡੇ ਨਾਲ਼ ਮੱਤ ਭੇਦ ਤਾਂ ਜਨਮਤ ਤੋਂ ਹੀ ਨੇ ਦੇਖਦੇ ਹਾਂ ਸ਼ਰੀਫ ਉਸ ਨੂੰ ਅਗਲਾ ਅਉਧਾ ਕੀ ਦੇਂਦਾ ਜਾਂ ਸ਼ਰੀਫ ਨੂੰ ਭਰਾ ਵਾਂਗ ਬਾਹਰ ਦਾ ਰਸਤਾ ਮਿਲ ਜਾਂਦਾ