logo

ਆਵਾਜ਼ ਯੋਜਨਾ ਤਹਿਤ 32 ਪਰਿਵਾਰਾਂ ਨੂੰ ਸ੍ਰੀਮਤੀ ਬੇਅੰਤ ਕੌਰ ਸੇਖੋਂ ਨੇ ਗਰਾਂਟ ਵੰਡੀ

ਫਰੀਦਕੋਟ 27.11.25(ਨਾਇਬ ਰਾਜ)

ਅਵਾਸ ਯੋਜਨਾ ਤਹਿਤ ਮੀਂਹ ਕਾਰਨ
ਨੁਕਸਾਨੇ ਗਏ ਘਰਾਂ ਲਈ 10 ਗ੍ਰਾਮ ਪੰਚਾਇਤਾਂ ਦੇ 32 ਪਰਿਵਾਰਾਂ ਨੂੰ ਘਰ ਬਣਾਉਣ ਲਈ 38 ਲੱਖ 40 ਹਜਾਰ ਰੁਪਏ ਦੇ ਸੈਕਸ਼ਨ ਪੱਤਰ ਤਕਸੀਮ ਕਰਦੇ ਹੋਏ ਸ਼੍ਰੀਮਤੀ ਬੇਅੰਤ ਕੌਰ ਸੇਖੋਂ , ਸ੍ਰੀ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਤੇ ਬੀ.ਡੀ.ਪੀ.ਓ ਨੱਥਾ ਸਿੰਘ

8
7 views