India's Medical Sector is Rapidly Heading towards Collapse. The Parliamentary Committee has also acknowledged this issue
ਭਾਰਤ ਦਾ ਮੈਡੀਕਲ ਸੈਕਟਰ ਤੇਜ਼ੀ ਨਾਲ ਤਬਾਹੀ ਵੱਲ ਵਧ ਰਿਹਾ ਹੈ। ਸੰਸਦੀ ਕਮੇਟੀ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈ।
ਹਾਲ ਹੀ ਵਿੱਚ ਜ਼ੀ ਨਿਊਜ਼ ਤੇ ਛਪੀ ਇੱਕ ਰਿਪੋਰਟ ਮੁਤਾਬਕ:
🇮🇳 ਭਾਰਤ ਵਿੱਚ ਹੋਣ ਵਾਲੀਆਂ 44% ਮਨੁੱਖੀ ਸਰਜਰੀਆਂ ਨਕਲੀ, ਫਰਜ਼ੀ ਜਾਂ ਬਿਲਕੁਲ ਬੇਲੋੜੀਆਂ ਹੁੰਦੀਆਂ ਨੇ।
ਯਾਨੀ ਅੱਧੀਆਂ ਤੋਂ ਵੱਧ ਸਰਜਰੀਆਂ ਸਿਰਫ਼ ਮਰੀਜ਼ਾਂ ਤੇ ਸਰਕਾਰ ਤੋਂ ਪੈਸੇ ਲੁੱਟਣ ਲਈ ਕੀਤੀਆਂ ਜਾਂਦੀਆਂ ਨੇ।
ਰਿਪੋਰਟ ਅਨੁਸਾਰ:
❌ 55% ਦਿਲ ਦੀਆਂ ਸਰਜਰੀਆਂ ਨਕਲੀ
❌ 48% ਬੱਚੇਦਾਨੀ ਹਟਾਉਣ ਦੀਆਂ ਸਰਜਰੀਆਂ ਫਰਜ਼ੀ
❌ 47% ਕੈਂਸਰ ਸਰਜਰੀਆਂ
❌ 48% ਗੋਡੇ ਬਦਲਣ ਦੀਆਂ ਸਰਜਰੀਆਂ
❌ 45% ਸੀਜ਼ੇਰੀਅਨ ਡਿਲੀਵਰੀ
❌ ਕੰਧੇ ਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਵੀ ਬਹੁਤ ਹੱਦ ਤੱਕ ਫਰਜ਼ੀ
ਮਹਾਰਾਸ਼ਟਰ ਦੇ ਵੱਡੇ ਹਸਪਤਾਲਾਂ ਵਿੱਚ ਸੀਨੀਅਰ ਡਾਕਟਰਾਂ ਦੀ ਮਹੀਨੇ ਦੀ ਤਨਖਾਹ 1 ਕਰੋੜ ਤੱਕ ਹੈ – ਕਿਉਂਕਿ ਜਿੰਨੇ ਜ਼ਿਆਦਾ ਬੇਲੋੜੇ ਟੈਸਟ, ਭਰਤੀ ਤੇ ਸਰਜਰੀਆਂ ਕਰਾਉਂਦੇ ਨੇ, ਓਨੀ ਹੀ ਜ਼ਿਆਦਾ ਤਨਖਾਹ। (ਸਰੋਤ: BMJ Global Health)
ਟਾਈਮਜ਼ ਆਫ਼ ਇੰਡੀਆ ਮੁਤਾਬਕ ਮਰ ਚੁੱਕੇ ਮਰੀਜ਼ਾਂ ਨੂੰ ਜਿੰਦਾ ਦੱਸ ਕੇ ਮਹੀਨੇ ਭਰ ਵੈਂਟੀਲੇਟਰ ਤੇ ਰੱਖਿਆ, ਲੱਖਾਂ ਰੁਪਏ ਲੁੱਟੇ, ਫਿਰ ਮੌਤ ਐਲਾਨ ਦਿੱਤੀ। ਇੱਕ 14 ਸਾਲ ਦੇ ਮੁੰਡੇ ਨਾਲ ਵੀ ਅਜਿਹਾ ਹੀ ਹੋਇਆ।
ਮਰੇ ਹੋਏ ਮਰੀਜ਼ਾਂ ਤੇ ਵੀ ਤੁਰੰਤ ਸਰਜਰੀ ਦਾ ਡਰਾਮਾ, ਪੈਸੇ ਲਏ ਤੇ ਬੋਲੇ “ਆਪ੍ਰੇਸ਼ਨ ਦੌਰਾਨ ਮੌਤ ਹੋ ਗਈ”। (ਕਿਤਾਬ: Dissenting Diagnosis)
ਮੈਡੀਕਲੈਮ ਇੰਸ਼ੋਰੈਂਸ ਦਾ ਘਪਲਾ: 68% ਲੋਕਾਂ ਨੇ ਪਾਲਿਸੀ ਲਈ ਪਰ ਕਲੇਮ ਆਉਣ ਤੇ ਬਹਾਨੇ। 3000+ ਹਸਪਤਾਲ ਬਲੈਕਲਿਸਟ ਹਨ। ਕੋਰੋਨਾ ਵਿੱਚ ਨਕਲੀ ਕੋਵਿਡ ਮਰੀਜ਼ ਬਣਾ ਕੇ ਕਰੋੜਾਂ ਲੁੱਟੇ।
ਅੰਗ ਤਸਕਰੀ: ਫੋਰਟਿਸ ਵਰਗੇ ਵੱਡੇ ਹਸਪਤਾਲਾਂ ਨਾਲ ਜੁੜੇ ਗਿਰੋਹ ਫੜੇ ਗਏ। ਇੱਕ ਔਰਤ ਨੂੰ ਨੌਕਰੀ ਦੇ ਲਾਰੇ ਵਿੱਚ ਫਸਾ ਕੇ ਕਿੱਡਨੀ ਕੱਢਣ ਦੀ ਕੋਸ਼ਿਸ਼ ਕੀਤੀ ਗਈ।
ਰੈਫਰਲ ਘਪਲਾ: ਅਪੋਲੋ, ਫੋਰਟਿਸ, ਕੋਕਿਲਾਬੈਨ ਵਰਗੇ ਹਸਪਤਾਲ ਡਾਕਟਰਾਂ ਨੂੰ ਮਰੀਜ਼ ਭੇਜਣ ਤੇ ਲੱਖਾਂ ਦਾ ਕਮਿਸ਼ਨ ਦਿੰਦੇ ਨੇ।
40 ਮਰੀਜ਼ = 1 ਲੱਖ, 75 ਮਰੀਜ਼ = 2.5 ਲੱਖ!
ਡਾਇਗਨੋਸਿਸ ਘਪਲਾ: ਬੈਂਗਲੁਰੂ ਦੀਆਂ ਲੈਬਾਂ ਤੋਂ 100 ਕਰੋੜ ਨਕਦ ਤੇ 3.5 ਕਿਲੋ ਸੋਨਾ ਬਰਾਮਦ। ਸਾਰਾ ਪੈਸਾ ਡਾਕਟਰਾਂ ਨੂੰ ਕਮਿਸ਼ਨ ਦੇਣ ਲਈ। ਦੇਸ਼ ਵਿੱਚ 2 ਲੱਖ ਲੈਬਾਂ, ਸਿਰਫ਼ 1000 ਸਰਟੀਫਾਈਡ।
ਫਾਰਮਾ ਕੰਪਨੀਆਂ: ਹਰ ਸਾਲ 1000 ਕਰੋੜ ਡਾਕਟਰਾਂ ਤੇ ਖਰਚ। ਡੋਲੋ ਵਾਲੀ ਕੰਪਨੀ ਨੇ 1000 ਕਰੋੜ ਰੁਪਏ ਵੰਡੇ। ਵਿਦੇਸ਼ ਟੂਰ, 5-ਸਟਾਰ ਠਹਿਰਨਾ, ਲੱਖਾਂ ਨਕਦ। ਕਈ ਦਵਾਈਆਂ ਹਸਪਤਾਲ ਨੂੰ 2000 ਵਿੱਚ ਦੇ ਕੇ ਮਰੀਜ਼ ਤੋਂ 18-20 ਹਜ਼ਾਰ ਵਸੂਲਦੇ ਨੇ।
MCI (ਮੈਡੀਕਲ ਕੌੰਸਲ) ਖੁਦ ਭ੍ਰਿਸ਼ਟ। ਨਿਯਮ ਬਣੇ ਨੇ ਪਰ ਕੋਈ ਪਾਲਣਾ ਨਹੀਂ।
ਜਨਰਿਕ ਦਵਾਈ ਲਿਖਣੀ ਚਾਹੀਦੀ, ਫੀਸ ਪਹਿਲਾਂ ਦੱਸਣੀ ਚਾਹੀਦੀ, ਰਿਕਾਰਡ 3 ਸਾਲ ਰੱਖਣਾ ਚਾਹੀਦਾ – ਸਭ ਟੁੱਟ ਰਹੇ ਨੇ।
ਸਰਕਾਰੀ ਸਕੀਮਾਂ ਵਿੱਚ ਵੀ ਘਪਲੇ – ਸਾਧਾਰਨ ਜ਼ੁਕਾਮ ਵਾਲੇ ਨੂੰ ਭਰਤੀ ਕਰੋ, ਈਐੱਸਆਈ/ਆਯੁਸ਼ਮਾਨ ਕਾਰਡ ਤੇ ਲੱਖਾਂ ਦਾ ਫਰਜ਼ੀ ਬਿੱਲ ਬਣਾਓ, 8-10 ਦਿਨ ਬਾਅਦ ਛੁੱਟੀ।
📢 ਇਹ ਸੰਦੇਸ਼ ਹਰ ਘਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ।
ਆਪਣੇ ਪਰਿਵਾਰ ਨੂੰ, ਦੋਸਤਾਂ ਨੂੰ, ਵਟਸਐਪ-ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕਰੋ।
ਜਾਗੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
#ਸਾਵਧਾਨਭਾਰਤ #ਮੈਡੀਕਲਘਪਲੇ #ਜਾਗੋਨਾਗਰਿਕਜਾਗੋ #medical
According to a recent report published by Zee News:
🇮🇳 In India, approximately 44% of surgeries performed are either fake, unnecessary, or completely avoidable.
This means that more than half of all surgeries are carried out solely to exploit patients and drain public funds.
As per the report:
❌ 55% of heart surgeries are fake
❌ 48% of hysterectomies are unnecessary
❌ 47% of cancer surgeries are fraudulent
❌ 48% of knee replacements are unnecessary
❌ 45% of cesarean deliveries are unwarranted
❌ Many surgeries involving bones and joints are also largely unnecessary
Senior doctors at major hospitals in Maharashtra earn up to ₹1 crore per month — the more unnecessary tests, procedures, and surgeries they perform, the higher their earnings. (Source: BMJ Global Health)
According to The Times of India, patients declared dead were kept on ventilators for months, with lakhs of rupees siphoned off, only to be announced dead later. Similar incidents involved a 14-year-old boy.
There are also cases where deceased patients are subjected to immediate surgeries, with money extorted and claims made that the patient died during the operation. (Reference: Dissenting Diagnosis)
Medical insurance schemes are also riddled with fraud: 68% of people file claims as a pretext, but when claims are scrutinized, they are often denied. Over 3,000 hospitals are blacklisted. During COVID-19, fake COVID patients were created to siphon off crores of rupees.
Terrorism in the sector: Large hospital groups like Fortis have been caught involved in illegal activities. An incident involved trapping a woman under false pretenses to perform a kidney removal.
Referral fraud: Hospitals such as Apollo, Fortis, and CMC Vellore pay lakhs of rupees in commissions to doctors for referring patients.
For example: 40 patients might fetch ₹1 lakh, while 75 patients could bring in ₹2.5 lakh.
Diagnostic scams: Labs in Bangalore have illicitly earned ₹100 crore in cash and 3.5 kg of gold, all paid as bribes to doctors. There are about 2 lakh labs in the country, but only around 1,000 are officially certified.
Pharmaceutical companies spend around ₹1,000 crore annually on marketing to doctors. Companies like Dolo are distributing hundreds of crores worth of medicines. Many medicines are supplied to hospitals at a fraction of their market price, with patients being charged ₹18,000–20,000.
The Medical Council of India (MCI) is itself corrupt. Regulations are in place, but they are not enforced.
Prescriptions should be written with generic drugs, fees should be disclosed upfront, and records should be maintained for at least three years — but all these protocols are being ignored.
Even government schemes are rife with fraud: A common cold patient is registered and billed fraudulently under ESIC or Ayushman schemes, with lakhs of rupees siphoned off. Patients are discharged after 8–10 days with false bills.
📢 It is crucial that this message reaches every household.
Share it with your family, friends, and on WhatsApp and Facebook groups.
Awareness is the first step—if we do not act now, it will be too late.
#StayAlertIndia #MedicalFrauds #WakeUpCitizens #MedicalSectorCrisis