69 ਵੀਆ ਪੰਜਾਬ ਰਾਜ ਅੰਤਰ ਜਿਲਾ ਸਕੂਲ ਰੋਲਰ ਸਕਿਟਿੰਗ ਚੈਂਪੀਅਨਸ਼ਿਪ ਵਿੱਚ ਜਲੰਧਰ ਦੀ ਹਰਗੁਣ ਹੁੰਦਲ ਪਹਿਲੇ ਸਥਾਨ ਤੇ
69 ਵੀਆ ਪੰਜਾਬ ਰਾਜ ਅੰਤਰ ਜਿਲਾ ਸਕੂਲ ਰੋਲਰ ਸਕਿਟਿੰਗ ਚੈਂਪੀਅਨਸ਼ਿਪ 17 ਤੋਂ ਲੈ ਕੇ 20 ਨਵੰਬਰ 2025 ਸੰਗਰੂਰ ਵਿੱਚ ਕਰਵਾਏਗੀ ਜਿਸ ਵਿੱਚ hargun hundal ਨੇ ਹਜ਼ਾਰ ਮੀਟਰ ਰੇਸ ਵਿੱਚ ਪਹਿਲਾ ਸਥਾਨ 500 ਮੀਟਰ ਵਿੱਚ ਦੂਜਾ ਤੇ ਰੋਡ ਰੇਸ 3000 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤੇ ਆਉਣ ਵਾਲੇ National ਟੂਰਨਾਮੈਂਟ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ.