logo

ਐਨੀਮੇਸ਼ੀਨ ਫਿਲਮ ਹਿੰਦ ਦੀ ਚਾਦਰ ਰਿਲੀਸ ਹੋਈ ਤਾ ਸਿੱਖ ਜੱਥੇਬੰਦੀਆਂ ਦੇ ਭਾਰੀ ਰੋਸ ਦਾ ਸ਼ਾਹਮਨਾ ਕਰਨਾ ਪਵੇਗਾ | ਪ੍ਰਿੰਸ ਸ਼ਰੀਫਪੁਰਾ

ਅੰਮ੍ਰਿਤਸਰ, 18 ਨਵੰਬਰ ( ਜਤਿੰਦਰ ਸਿੰਘ ) ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਨੋਵੇ ਪਾਤਿਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਜੀਵਨ ਤੇ ਬਣਾਈ ਗਈ ਐਨੀਮੇਸ਼ਨ ਫਿਲਮ ਹਿੰਦ ਦੀ ਚਾਦਰ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਹੈ |
ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਗੱਲਬਾਤ ਕਰਦੀਆ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਬਣਾਈ ਗਈ ਫਿਲਮ ਐਨੀਮੇਸ਼ਨ ਹਿੰਦ ਦੀ ਚਾਦਰ ਚ ਸਿੱਖ ਕੋਮ ਦੇ ਕੁਰਬਾਨਿਆ ਭਰੇ ਇਤਿਹਾਸ ਨਾਲ ਸਬੰਧ ਵਿਚ ਬਹੁਤ ਸਾਰੀਆਂ ਗੱਲਾ ਨੂੰ ਅਣਗੋਲਿਆ ਗਿਆ ਹੈ | ਜਿਸ ਕਰਕੇ ਏਸ ਅਦੁਰੀ ਜਾਣਕਾਰੀ ਵਾਲੀ ਫਿਲਮ ਨੂੰ ਰਿਲੀਜ਼ ਨਹੀ ਕੀਤਾ ਜਾਣਾ ਚਾਹੀਦਾ |
ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਕਿਹਾ ਕਿ ਸ਼੍ਰੀ ਅਕਾਲ ਤੱਖਤ ਦੇ ਸਾਹਿਬ ਦੇ ਕਰਜਕਾਰੀਆ ਜਥੇਦਾਰ ਸਾਹਿਬ ਸਿੰਘ ਗਿਆਨੀ ਕੁਲਦੀਪ ਸਿੰਘ ਗੜ੍ਹਗਜ ਪਹਿਲਾ ਹੀ ਏਸ ਫਿਲਮ ਸਖਤ ਇਟਰਾਜ਼ ਕਰਦੇ ਹੋਈ ਸਖਤੀ ਨਾਲ ਫਿਲਮ ਨੂੰ ਨਾ ਰਿਲੀਜ਼ ਹੋਣ ਲਈ ਸਖਤੀ ਨਾਲ ਕਿਹਾ ਗਿਆ ਸੀ | ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਗੱਲਬਾਤ ਕਰਦੇ ਕਿਹਾ ਕਿ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖ ਜਥੇਬੰਦੀਆ ਤੇ ਸੰਗਤਾਂ ਦੇ ਰੌਸ ਦਾ ਸਾਮਨਾ ਕਰਨਾ ਪਵੇਗਾ |

0
0 views