ਪਰਵਾਸੀਆਂ ਦਾ ਬਿਜਲੀ ਦੀ ਦੁਰਵਰਤੋ
ਅੱਜ ਅਸੀਂ ਗੱਲ ਕਰਦੇ ਬਿਜਲੀ ਦੇ ਦੁਰ ਉਪਯੋਗ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਬਿਜਲੀ ਦਾ ਨਾਜਾਇਜ਼ ਪ੍ਰਵਾਸੀ ਇਸਤੇਮਾਲ ਕਰ ਰਹੇ ਨੇ ਕਿਸਾਨਾਂ ਨੇ ਬਾਹਰ ਪਰਵਾਸੀਆਂ ਵਾਸਤੇ ਡੇਰੇ ਬਣਾਏ ਨੇ ਅਤੇ ਕਿਰਾਏ ਦੇ ਮਕਾਨ ਲੇਏ ਨੇ ਜਾ ਮੋਟਰਾਂ ਤੇ ਘਰੇਲੂ ਮੀਟਰ ਲਗਵਾਏ ਨੇ ਹੂੰਦਾ ਕੀ ਹੈ ਉਹ ਪ੍ਰਵਾਸੀ ਬਿਜਲੀ ਦਾ ਇਸਤੇਮਾਲ ਕਰਦੇ ਨੇ ਅਤੇ ਪੰਜਾਬ ਗੌਰਮਿੰਟ ਤੋ ਮੁੱਫਤ ਦੀ ਬਿਜਲੀ ਇਸਤੇਮਾਲ ਕਰਦੇ ਨੇ ਉਹ ਜਿਹੜਾ ਮੁਫ਼ਤ ਵਾਲ਼ਾ ਅੰਕੜਾ ਹੈ ਉਸ ਵਿੱਚ ਸ਼ਾਮਿਲ ਹੁੰਦੇ ਨੇ ਜਿਹੜੇ ਲੋਕ ਬਿਜਲੀ ਦਾ ਬਿੱਲ ਦੇਂਦੇ ਨੇਂ ਉਨ੍ਹਾਂ ਉਪਰ ਬਿੱਲ ਦਾ ਲੋਡ ਪੈਂਦਾ ਹੈ ਕਿਉਂ ਕਿ ਪ੍ਰਤੀ ਯੂਨਿਟ ਟੈਰਿਫ ਰੇਟ ਵੱਧ ਜਾਂਦਾ ਹੈ ਪੰਜਾਬ ਗੌਰਮਿੰਟ ਨੂੰ ਚਾਹੀਦਾ ਹੈ ਉਨ੍ਹਾਂ ਨੂੰ ਕੋਈ ਛੋਟ ਨਹੀਂ ਮਿਲਣੀ ਚਾਹੀਦੀ ਹੈ ਉਨ੍ਹਾਂ ਦੇ ਕਨੈਕਸ਼ਨ ਕੱਟਣੇ ਜਾ ਇਸਤੇਮਾਲ ਪੂਰੀ ਖ਼ਪਤ ਦੇ ਬਿੱਲ ਲਗਣੇ ਚਾਹੀਦੇ ਨੇ ਜਾ ਮਾਲਿਕ ਕੋਲੋ ਵਸੂਲਣੇ ਚਾਹੀਦੇ ਨੇ ਕਿਉਂ ਕਿ ਮਜ਼ਦੂਰੀ ਪੂਰੀ ਲੈਂਦੇ ਨੇ ਹੀਟਰਾਂ ਦੇ ਇਸਤਮਾਲ ਕਰਦੇ ਨੇ ਪੰਜਾਬ ਗੌਰਮਿੰਟ ਨੂੰ ਇਸ ਵੱਲ ਧਿਆਨ ਦੇਣਾ ਬਣਦਾ ਹੈ