ਪੀਐਮਸ਼੍ਰੀ ਕੰਨਿਆ ਸਮਾਣਾ ਦੇ ਵਿਦਿਆਰਥੀਆਂ ਨੇ ਸਮਾਣਾ ਬਲਾਕ ਲੈਵਲ ਦੇ ਸਾਇੰਸ ਐਗਜੀਬਿਸ਼ਨ ਵਿੱਚ ਜਿੱਤੇ ਮੈਡਲ
ਸਰਕਾਰੀ ਹਾਈ ਸਕੂਲ ਮਵੀ ਵਿਖੇ ਬਲਾਕ ਲੈਵਲ ਦਾ ਸਾਇੰਸ ਐਗਜੀਬਿਸ਼ਨ ਲਗਾਇਆ ਗਿਆ ਜਿਸ ਵਿੱਚ ਬਲਾਕ ਸਮਾਣਾ ਦੇ ਅਲੱਗ ਅਲੱਗ ਸਕੂਲਾਂ ਨੇ ਭਾਗ ਲਿਆ ਜਿਸ ਵਿੱਚ ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਮੱਲਾ ਮਾਰੀਆਂ ਜਿਸ ਵਿੱਚ
ਕਿਰਨਜੀਤ 8ਵੀ ਦੂਸਰਾ ਸਥਾਨ
ਹਿਮਾਨੀ 8ਵੀ ਤੀਜਾ ਸਥਾਨ
ਗਾਈਡ ਟੀਚਰ ਜਸਪ੍ਰੀਤ ਕੌਰ
ਥਿਰਤੀ 10ਵੀ ਦੂਸਰਾ ਸਥਾਨ
ਗਾਈਡ ਟੀਚਰ ਸੀਮਾ ਗੁਪਤਾ