ਗੀਤ / ਵੀਡੀਓ ਭਾਗ - 1
ਗਲਤੀਆਂ/ ਤਾਹਨਾ
ਆਪਣੇ ਕਿਸੇ ਭੈਣ ਭਰਾ ਦੋਸਤ ਰਿਸਤੇਦਾਰ ਦੀ ਗਲਤੀ ਜਦੋਂ ਉਹ ਗਲਤੀ ਕਰ ਰਿਹਾ ਹੁੰਦਾ ਹੈ ਉਦੋਂ ਤੁਸੀਂ ਉਸ ਨੂੰ ਉਸਦੀ ਗਲਤੀ ਨਹੀਂ ਦੱਸਦੇ ਉਸ ਨੂੰ ਨਹੀ ਸਮਝਾਉਂਦੇ ਪਰ ਜਦੋਂ ਤੁਹਾਡੀ ਉਸ ਨਾਲ ਅਣਬਣ ਹੁੰਦੀ ਹੈ ਕਿਸੇ ਗੱਲ ਤੋਂ ਵਿਗੜਦੀ ਹੈ ਤੁਸੀ ਉਸ ਵਕਤ ਉਸ ਨੂੰ ਸੁਣਾਉਂਦੇ ਹੋ ਇੱਕ ਤਾਹਨੇ ਦੇ ਰੂਪ ਵਿੱਚ ਇਸ ਵਿੱਚ ਆਪ ਦੀ ਕੋਈ ਵੱਡੀ ਸਮਝਦਾਰੀ ਨਹੀਂ ਹੈ ਜੀ
ਪਿਆਰ ਬਣੇ ਤੇ ਹਰ ਇੱਕ ਗਲਤੀ ਮਾਫ਼ ਵਿਗੜਣ ਤੇ ਕਰਾਂਗਾ ਹਰ ਗੱਲ ਦਾ ਇਨਸਾਫ਼
ਇਹ ਬੱਚਿਆਂ ਦੀ ਲੜਾਈਆਂ ਝਗੜਿਆਂ ਵਿੱਚ, ਬੇ ਸਬਰੇ ਲੋਕਾਂ ਵਿੱਚ, ਮਤਲਬੀ ਲੋਕਾਂ ਵਿੱਚ, ਲੱਤਾਂ ਖਿੱਚਣ ਵਾਲੇ ਲੋਕਾਂ ਵਿੱਚ, ਝੂਠੀ ਸੋਭਾ ਖੱਟਣ ਵਾਲੇ ਲੋਕਾਂ ਵਿੱਚ ਰੱਬ ਦੇ ਡਰ ਭੈਅ ਤੋ ਮੁਕਤ ਲੋਕਾਂ ਵਿੱਚ ਆਮ ਤੌਰ ਤੇ ਇਹ ਗੱਲਾਂ ਸੁਣਨ ਨੂੰ ਤੇ ਦੇਖਣ ਨੂੰ ਮਿਲਦੀਆਂ ਹਨ
ਡਾ ਐਸ ਐਸ ਸੰਧੁ 9803960008
ਗੀਤ ਦੀ ਕੀਮਤ (Rs.25)