ਖੁਸ਼ਖਬਰੀ ਭਾਗ - 2
ਆਦਿ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ । ਪਰਮੇਸ਼ਵਰ ਦਾ ਵਚਨ ਪਵਿੱਤਰ ਬਾਈਬਲ ਜੋ ਅਸੀਂ ਪੜਦੇ ਹਾਂ।ਉਸਦੇ ਨਵੇਂ ਨੇਮ ਦੀਆਂ ਪਹਿਲੀਆਂ ਚਾਰ ਪੁਸਤਕਾਂ ਨੂੰ ਖੁਸ਼ਖਬਰੀ ਦੀਆਂ ਕਿਤਾਬਾਂ ਹੀ ਆਖਦੇ ਹਨ।ਇਹ ਚਾਰ ਕਿਤਾਬਾਂ ਆਤਮਾ ਦੀ ਸ਼ਾਂਤੀ ਅਤੇ ਗੁਨਾਹਾਂ ਤੋਂ ਮੁਕਤੀ ਲਈ ਮਹੱਤਵਪੂਰਨ ਪੁਸਤਕਾਂ ਹਨ ।ਲੇਖਕ ਅਮਰਦੀਪ ਹਾਂਸ (ਸਨੀ ਹਾਂਸ)ਫੋਨ ਨੰਬਰ (77176-40941)