ਕਵਿਤਾ ਭਾਗ -1
(1) ਯਿਸ਼ੂ ਮਸੀਹਾ ਜਪਦੇ ਰਹੀਏ ਸੱਚੇ ਰੱਬ ਤੋਂ ਡਰਦੇ ਰਹੀਏ ਭੈਅ ਵਿੱਚ ਉਸਦੇ ਹਰਦਮ ਰਹੀਏ ਯਿਸ਼ੂ ......................(2) ਕਰਮ ਪ੍ਰਭੂ ਵਿੱਚ ਕਰਦੇ ਰਹੀਏ ਬਾਈਬਲ ਪੜਕੇ ਸਦਾ ਇਹ ਕਹੀਏ ਭੈਅ ਵਿੱਚ ਉਸਦੇ ਹਰਦਮ ਰਹੀਏ ਯਿਸ਼ੂ ਮਸੀਹਾ ਜਪਦੇ ਰਹੀਏ (3) ਬਾਈਬਲ ਵਚਨ ਨੂੰ ਮੰਨਦੇ ਰਹੀਏ ਸੰਤਾਂ ਨੂੰ ਫਿਰ ਧੰਨ ਦਾ ਕਹੀਏ ਭੈਅ .......................... ਯਿਸ਼ੂ ਮਸੀਹਾ ਜਪਦੇ ਰਹੀਏ (4) ਸਨੀ ਲਿਖਾਰੀ ਲਿਖਦੇ ਰਹੀਏ ਪੂਰੀ ਦੁਨੀਆਂ ਵਿੱਚ ਇਹੋ ਕਹੀਏ ਭੈਅ ........................... ਯਿਸ਼ੂ ਮਸੀਹਾ ਜਪਦੇ ਰਹੀਏ ਅਮਰਦੀਪ ਹਾਂਸ (ਸਨੀ ਹਾਂਸ) ਫੋਨ ਨੰਬਰ (77176-40941)