ਬਠਿੰਡਾ ਅਦਾਲਤ
ਬਠਿੰਡਾ ਅਦਾਲਤ 'ਚ ਪੇਸ਼ੀ ਤੋਂ ਬਾਅਦ
Kangana Ranaut रा धिभा
ਮੇਰੀ ਅਜਿਹੀ ਕੋਈ ਮੰਸ਼ਾ ਨਹੀਂ ਸੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਟਿੱਪਣੀ ਨਹੀਂ ਕੀਤੀ
ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਅਜਿਹੀ Controversy ਬਣੇਗੀ ਮੇਰੇ ਲਈ ਹਰ ਮਾਤਾ ਸਤਿਕਾਰਯੋਗ ਮੈਨੂੰ ਬੇਬੇ ਬਾਰੇ ਗਲਤਫਹਿਮੀ ਹੋਈ ਸੀ ਮੈਂ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲਬਾਤ ਕੀਤੀ