logo

ਅੱਜ ਦੀ ਤਾਜ਼ਾ ਖਬਰ

ਭੋਏਪੁਰ / 28 ਅਕਤੂਬਰ (ਮੰਗਾ ਸ਼ਾਹਕੋਟ) - ਪੰਜਾਬ 'ਚੋਂ 11 ਦਵਾਈਆਂ ਦੇ ਨਮੂਨੇ ਹੋਏ ਫੇਲ੍ਹ, 3 ਖੰਘ ਦੀਆਂ ਦਵਾਈਆਂ ਬੀ...
1. ਅਜ਼ੇਨ-20 ਰੈਪੇਬ੍ਰਾਜ਼ੋਲ ਗੋਲੀਆਂ
2. ਪੈਨਜ਼ੋਲ-40 ਗੋਲੀਆਂ ਪੈਂਟੋਪ੍ਰਾਜ਼ੋਲ ਗਾਇਸਟ੍ਰੋ ਰੋਧਕ
3. ਰੈਕਸੋਫੇਨ ਆਈਬੂਪ੍ਰੋਫੇਨ ਅਤੇ ਪੈਰਾਸੀਟਾਮੋਲ ਗੋਲੀਆਂ
4. ਪੋਡੋਰਮ ਸੇਫਪੋਡੋਕਸਾਈਮ ਗੋਲੀਆਂ
5. ਸਾਈਪ੍ਰੋਹੇਪਟਾਡੀਨ ਗੋਲੀਆਂ
6. ਲੋਪੇਰਾਮਾਈਡ ਹਾਈਡ੍ਰੋਕਲੋਰਾਈਡ ਕੈਪਸੂਲ
7. ਪੈਨਜ਼ੋਲ ਪੈਂਟੋਪ੍ਰਾਜ਼ੋਲ ਸੋਡੀਅਮ ਗੋਲੀਆਂ
8. ਐਮਲੋਕੇਅਰ-ਏਟੀ ਐਮਲੋਡੀਪੀਨ ਅਤੇ ਐਟੇਨੋਲੋਲ ਗੋਲੀਆਂ
9 ਅਮੋਕਸੀਸਿਲਿਨ ਅਤੇ ਪੋਟਾਸ਼ੀਅਮ ਕਲੇਵੁਲਨੇਟ ਗੋਲੀਆਂ
10. ਫੇਕੋਪੋਡ ਸੇਫਪੋਕਸਾਈਮ ਪ੍ਰੋਕਸੇਟਿਲ ਗੋਲੀਆਂ
11. ਪੈਰਾਸੀਟਾਮੋਲ, ਫੇਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ, ਅਤੇ ਕਲੋਰਫੇਨੀਰਾਮਾਈਨ ਮੈਲੇਟ ਸਸਪੈਂਸ਼ਨ

14
2094 views