AIMA MEDIA KHANNA NEWS ਆਮ ਆਦਮੀ ਪਾਰਟੀ ਨੂੰ ਹਲਕਾ ਖੰਨਾ ਵਿਚ ਵੱਡਾ ਝਟਕਾ…
( Sahil gulati ) 22-10-2025Khanna news ਅੱਜ ਪਿੰਡ ਬੂਥਗੜ੍ਹ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਧੀ ਪੰਚਾਇਤ ਅਤੇ ਕਈ ਪ੍ਰਮੁੱਖ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।