logo

ਜੀ ਓ ਜੀ ਨਾਲ ਆਮ ਲੋਕਾਂ ਦਾ ਸੁਨਹਿਰਾ ਭਵਿੱਖ ਸੀ

ਜੀ ਓ ਜੀ ਦੇ ਵਕ਼ਤ ਲੋਕਾਂ ਨੂੰ ਹੋਣੇ ਵਾਲੀਆਂ ਕਾਰਵਾਈਆਂ ਦੇ ਬਾਰੇ ਗਿਆਨ ਰਹਿੰਦਾ ਸੀ ਗੱਲ ਕਰਦੇ ਗੱਲ ਕਰਦੇ ਹਾਂ ਜਿਹੜਾ ਭਾਣਾ ਵਾਪਰਿਆ ਸਾਡੇ ਪੰਜਾਬ ਨਾਲ ਕਿਸੇ ਹੱਦ ਤੱਕ ਇਸ ਤੋ ਬਚਾਅ ਕੀਤਾ ਜਾ ਸਕਦਾ ਸੀ ਕਿਉਂ ਕਿ ਸਰਕਾਰਾਂ ਆਪਣੇ ਹਿਸਾਬ ਨਾਲ ਚਲਦੀਆਂ
Covid ਕਾਲ ਵਿੱਚ ਸਰਕਾਰ ਨਾਲ ਜੀ ਓ ਜੀ ਜਿਸ ਤਰੀਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਉਸ ਨੂੰ ਕਦੀ ਵੀ ਸਮਾਜ ਭੁੱਲ ਨਹੀਂ ਸਕਦਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਘਰਾਂ ਵਿੱਚੋਂ ਲੋਕਾਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਵੈਕਸਿਨੇਸ਼ਨ ਕਰਵਾਉਂਦੇ ਸੀ ਉਹ ਵੀ ਬਿਨਾਂ ਕਿਸੇ ਕਿਟ ਦੇ ਸਾਡੇ ਜੀ ਉ ਜੀ ਸਿਰਫ ਮਾਸਕ ਪਹਿਨਕੇ ਨਾਲ ਹੁੰਦੇ ਸੀ ਪੂਰੇ ਪੰਜਾਬ ਦੇ ਡਾਕਟਰਾਂ ਵਾਸਤੇ ਜੀ ਓ ਜੀ ਇਕ ਉਹਨਾਂ ਦਾ ਵਫਾਦਾਰ ਸਾਥੀ ਬਣ ਚੁੱਕਾ ਸੀ
ਡਿਪਟੀ ਕਮਿਸ਼ਨਰ ਵਾਸਤੇ ਜੀ ਓ ਜੀ ਵਰਦਾਨ ਸਨ ਉਨ੍ਹਾਂ ਕੰਮ ਕਰਦੇ ਸਮੇਂ discipline ਨੂੰ ਬਰਕਰਾਰ ਰੱਖਿਆ ਇਕ ਟੀਮ ਦੇ ਤੌਰ ਤੇ ਕੰਮ ਕੀਤਾ ਪਹਿਰਾਵਾ ਉਨ੍ਹਾਂ ਦੀ ਵੱਖਰੀ ਪਹਿਚਾਣ ਅਤੇ ਸ਼ਾਨ ਸੀ
ਪੂਰੇ ਪੰਜਾਬ ਵਿੱਚ ਜੀ ਓ ਜੀ ਨੇ ਬਹੁਤ ਕੰਮ ਕੀਤਾ ਰਹਿੰਦੀ ਦੁਨੀਆ ਤੱਕ ਲੋਕਾਂ ਦੀ ਜ਼ੁਬਾਨ ਤੇ ਨਾਮ ਰਹੇਗਾ ਹਰ ਵਿਭਾਗ ਦੇ ਅਫਸਰਾਂ ਨੇ ਜੀ ਓ ਜੀ ਦੀ ਤਾਰੀਫ਼ ਕੀਤੀ
ਚਾਹੇ ਡਿਪਟੀ ਕਮਿਸ਼ਨਰ,sdm , Doctor's Food supply , irrigation, CDPO, ਵੈਟਰਨਰੀ ਅਤੇ Bdpo ਜੀ ਓ ਜੀ ਇੰਨਾ ਦੇ ਚਹੇਤੇ ਸਨ
ਜੀ ਓ ਜੀ ਦਾ ਮਾਣ ਭੱਤਾ 11000 ਸੁਪਰਵਾਈਜਰ 13000 ਦੁੱਖ ਵਾਲੀ ਗੱਲ ਇਹ 6-7 ਹਜ਼ਾਰ ਪੈਟ੍ਰੋਲ ਤੇ ਲੱਗ ਜਾਂਦਾ ਸੀ ਬਾਕੀ ਆਪਣੇ ਟਰਨ ਆਊਟ ਤੇ ਇਹ ਸਾਡਾ ਵੈਲਫੇਅਰ ਸੀ ਸਰਕਾਰ ਵੱਲੋਂ ਸਾਡੇ ਜ਼ਿਲ੍ਹੇ ਵਿੱਚ ਕਰਨਲ ਮਲੂਕ ਸਿੰਘ ਦੀ ਅਗਵਾਈ ਵਿੱਚ ਜੀ ਓ ਜੀ ਟੀਮ ਕਰਦੀ ਸੀ ਉਨ੍ਹਾਂ ਦੀ ਲੀਡਰਸ਼ਿਪ ਬਹੁਤ ਅੱਛੀ ਸੀ ਡਿਪਟੀ ਕਮਿਸ਼ਨਰ ਨਾਲ ਉਨ੍ਹਾਂ ਦਾ ਤਾਲ ਮੇਲ ਵਧੀਆ ਸੀ ਟੀਮ ਨੇ ਜ਼ਿਲ੍ਹੇ ਵਿੱਚ ਬਹੁਤ ਕੰਮ ਕੀਤਾ
ਇਹ ਸਾਡੇ ਨਾਲ ਹਾਦਸਾ ਵਾਪਰਿਆ ਜਾਨੀ ਅਤੇ ਮਾਲੀ ਅਗਰ ਜੀ ਓ ਜੀ ਹੁੰਦੇ ਕਿਸੇ ਹੱਦ ਤੱਕ ਘੱਟ ਸਕਦਾ ਸੀ ਸਾਡੀ ਰਿਪੋਰਟ ਵਿੱਚ ਜਦ ਲੋਕਾਂ ਦੇ ਗ਼ਲਤ ਮੈਸੇਜ ਵਾਇਰਲ ਹੁੰਦੇ ਸੀ ਜੀ ਓ ਜੀ ਡੈਮ ਤੋ ਪੁੱਛ ਲੈਂਦੇ ਸਨ ਲੋਕਾਂ ਨੂੰ ਦਸ ਦੇਂਦੇ ਸਨ ਪਾਣੀ ਦਾ ਪੱਧਰ ਕੀ ਹੈ ਜੀ ਓ ਜੀ ਦੇ ਟਾਈਮ 7-8 ਵਾਰ ਹੋ ਚੁੱਕਾ ਸੀ
ਸੋ ਜੀ ਓ ਜੀ ਦੇ ਜਾਣ ਤੋ ਬਾਅਦ ਇਸ ਉਪਰ ਕੋਈ ਗੌਰ ਨਹੀਂ ਕੀਤਾ ਗਿਆ
Fire brigade ਨੂੰ ਸੂਚਨਾ ਦੇਣੀ ਅੱਗ ਲੱਗਣ ਤੇ ਪਿੰਡਾਂ ਨੂੰ ਆਗਾਹ ਕਰਨਾ ਜੀ ਓ ਜੀ ਦੀ ਮੁੱਢਲੀ ਜਿੰਮੇਵਾਰੀ ਬਣ ਚੁੱਕੀ ਸੀ
ਅਗਲੀ ਵਾਰੀ ਗੱਲ ਕਰਾਂਗੇ ਜੀ ਉ ਜੀ ਦੇ ਪ੍ਰਭਾਵ

62
2690 views