logo

ਇੱਕ ਹੋਰ ਬੁਰੀ ਖ਼ਬਰ:- ਅੰਤਰਰਾਸ਼ਟਰੀ ਬਾਡੀਬਿਲਡਰ

ਇੱਕ ਹੋਰ ਬੁਰੀ ਖ਼ਬਰ:- ਅੰਤਰਰਾਸ਼ਟਰੀ ਬਾਡੀਬਿਲਡਰ ਵਰਿੰਦਰ ਘੁੰਮਣ ਦੀ ਮੌਤ,
ਜਾਣਕਾਰੀ ਅਨੁਸਾਰ, ਘੁੰਮਣ ਅੰਮ੍ਰਿਤਸਰ ਵਿੱਚ ਮਾਸਪੇਸ਼ੀ (ਮਸਲ) ਦਾ ਆਪਰੇਸ਼ਨ ਕਰਵਾਉਣ ਗਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

44
1114 views