logo

ਅੰਮ੍ਰਿਤਸਰ ਵਿੱਚ ਭਿਆ*ਨਕ ਸੜਕ ਹਾ*ਦਸਾ —

ਅੰਮ੍ਰਿਤਸਰ ਵਿੱਚ ਭਿਆ*ਨਕ ਸੜਕ ਹਾ*ਦਸਾ —
ਬੀ.ਆਰ.ਟੀ.ਐਸ. ਲੇਨ ਦੇ ਲੈਂਟਰ ਨਾਲ ਟਕਰਾਉਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌ*ਤ ,

ਬਾਬਾ ਬੁੱਢਾ ਸਾਹਿਬ ਤੋਂ ਵਾਪਸੀ ਦੌਰਾਨ ਹੋਇਆ ਹਾ*ਦਸਾ
ਬੱਸ ਦੀ ਛੱਤ ’ਤੇ ਬੈਠੇ ਸਨ ਲਗਭਗ 15 ਯਾਤਰੀ, ਤੇਜ਼ ਰਫ਼ਤਾਰ ਨਾਲ ਬੀ.ਆਰ.ਟੀ.ਐਸ. ਲੇਨ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਡਰਾਈਵਰ

22
1617 views