logo

ਗ੍ਰੰਥੀ ਸਿੰਘ ਮਨਾਉਣਗੇ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ... ਗ੍ਰੰਥੀ ਸਭਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਇਟਰਨੈਸਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਸਮੂਹ ਮੈਂਬਰ ਅਤੇ ਅਹਦੇਦਾਰ ਸਾਹਿਬਾਨਾ ਨੂੰ ਬੇਨਤੀ ਹੈ ਕਿ ਮਿਤੀ 26 ਸਤੰਬਰ 2025 ਦਿਨ ਸ਼ੁਕਰਵਾਰ ਨੂੰ ਗ੍ਰੰਥੀ ਸਭਾ ਵੱਲੋਂ ਬਾਬਾ ਬੁੱਢਾ ਜੀ ਦਾ ਗ੍ਰੰਥੀ ਸਥਾਪਨਾ ਦਿਵਸ ਗੁਰਦੁਆਰਾ ਬਾਬੇ ਸ਼ਹੀਦਾਂ ਪਿੰਡ ਕੋਟ ਬੁੱਢਾ ਨੇੜੇ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਮਨਾਇਆ ਜਾ ਰਿਹਾ ਹੈ।
ਸੋ ਸਮੂਹ ਮੈਂਬਰ ਅਤੇ ਅਹੁਦੇਦਾਰ ਸਾਹਿਬਾਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿ ਆਪ ਜੀ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਅਤੇ ਸੰਗਤਾਂ ਸਮੇਤ ਰੌਣਕ ਦਾ ਹਿੱਸਾ ਬਣੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

1
649 views