logo

ਸਵ. ਹੈਡ ਮਾਸਟਰ ਸਾਧੂ ਰਾਮ ਸ਼ਰਮਾ ਜੀ ਦੀ 21ਵੀਂ ਬਰਸੀ ਮਨਾਈ ਗਈ

ਸਮਾਣਾ (20 ਸਤੰਬਰ 2025)ਸਵ: ਹੈਡਮਾਸਟਰ ਸਾਧੂ ਰਾਮ ਸ਼ਰਮਾ ਜੀ ਦੀ 21 ਬਰਸੀ ਮੌਕੇ ਸਵਰਗ ਧਾਮ ਆਸ਼ਰਮ ਸਤੀ ਮੰਦਿਰ ਕਮੇਟੀ ਸਮਾਣਾ ਵਲੋਂ ਪਵਿੱਤਰ ਸ਼੍ਰੀ ਰਾਮਾਇਣ ਜੀ ਦਾ ਪਾਠ ਕਰਵਾਇਆ ਗਿਆ
ਕਮੇਟੀ ਪ੍ਰਧਾਨ ਪਵਨ ਸ਼ਾਸਤਰ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਵਲੋਂ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

38
1334 views