logo

ਚੋਟੀਆਂ ਟੋਲ ਪਲਾਜੇ ਤੇ ਕਰਮਚਾਰੀਆਂ ਨੇ ਟੋਲ ਕੀਤਾ ਫਰੀ

ਚੋਟੀਆਂ ਟੋਲ ਪਲਾਜੇ ਤੇ ਕਰਮਚਾਰੀਆਂ ਤੋਂ 12- 12 ਘੰਟੇ ਡਿਊਟੀ ਕਰਵਾਉਣ ਦੇ ਰੋਸ ਦੇ ਚਲਦਿਆਂ ਦੂਸਰੇ ਦਿਨ ਵੀ ਟੋਲ ਪਲਾਜ਼ਾ ਰਿਹਾ ਫਰੀ।
ਟੋਲ ਕਰਮਚਾਰੀਆ ਦਾ ਆਰਥਿਕ ਸ਼ੋਸਣ ਅਤੇ ਧੱਕੇਸ਼ਾਹੀ ਦੇ ਖ਼ਿਲਾਫ਼ ਪੰਜਾਬ ਦੇ ਟੋਲ ਕਰਮਚਾਰੀਆ ਨੇ ਕੀਤਾ ਪ੍ਰਦਰਸ਼ਨ । ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਬਰਾਂ ਨੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਸੰਗਰਸ਼ ਦੀ ਹਮਾਇਤ ਕੀਤੀ। ਡੀ ਐਸ ਪੀ, ਐਸ ਐਚ ਓ ਅਤੇ ਚੌਂਕੀ ਇੰਚਾਰਜ ਵਲੋਂ ਕਰਵਾਈ ਮੀਟਿੰਗ ਰਹੀ ਬੇਸਿੱਟਾ।
ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਸੂਬਾ ਜਨਰਲ ਸਕੱਤਰ ਸੁਖਜੀਤ ਸਿੰਘ। ਸਤਵੀਰ ਸਿੰਘ ਚੋਟੀਆਂ ਟੋਲ ਪ੍ਰਧਾਨ । ਸੰਦੀਪ ਕੁਮਾਰ ਜਨਰਲ ਸਕੱਤਰ ਚੋਟੀਆਂ ਟੋਲ ਅਤੇ ਬੰਟੀ ਕਾਸੇਪੁਰ ਬਲਾਕ ਪ੍ਰਧਾਨ ਬੀਕੇਯੂ ਉਗਰਾਹਾਂ ਸੁਖਦੇਵ ਸਿੰਘ ਮੂਨਕ ਬੀਕੇਯੂ ਉਗਰਾਹਾਂ
ਗੁਰਪ੍ਰੀਤ ਸਿੰਘ ਬਡਬਰ ਟੋਲ ਪ੍ਰਧਾਨ ਦਵਿੰਦਰ ਸਿੰਘ ਕਾਲਾਝਾੜ ਪ੍ਰਧਾਨ ਗੁਰਪ੍ਰੀਤ ਸਿੰਘ ਜੱਟਾਂ ਟੋਲ ਪ੍ਰਧਾਨ ਮਨਦੀਪ ਸਿੰਘ ਕੋਟਕੋਰੜ ਗੁਰਿੰਦਰ ਸ਼ਰਮਾ ਮੱਲੀਆਂ ਟੋਲ ਪ੍ਰਧਾਨ ਸਿਕੰਦਰ ਸਿੰਘ ਲਹਿਰਾ ਬੈਗਾ ਪ੍ਰਧਾਨ ਅੰਮ੍ਰਿਤ ਸਿੰਘ ਪੈਂਦ ਟੋਲ ਪ੍ਰਧਾਨ

3
283 views