ਫਾਜਲਕਾ ਪੁਲਿਸ ਦੀ ਗੈਰ ਕਾਨੂੰਨੀ ਹਥਿਆਰ ਤਸਕਰੀ ਖਿਲਾਫ ਵੱਡੀ ਕਾਮਯਾਬੀ
ਫਾਜ਼ਿਲਕਾ ਪੁਲਿਸ ਦੀ ਗੈਰ ਕਾਨੂੰਨੀ ਹਥਿਆਰ ਤਸਕਰੀ ਖਿਲਾਫ ਵੱਡੀ ਕਾਮਯਾਬੀ!
CIA -2 ਫਾਜ਼ਿਲਕਾ ਦੀ ਟੀਮ ਵੱਲੋਂ 2 ਦੋਸ਼ੀ ਗ੍ਰਿਫ਼ਤਾਰ, 5 ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ।
ਫ਼ਾਜ਼ਿਲਕਾ ਪੁਲਿਸ ਅਪਰਾਧਕ ਗਿਰੋਹਾਂ ਅਤੇ ਤਸਕਰੀ ਨੈੱਟਵਰਕਾਂ ਦਾ ਖਾਤਮਾ ਕਰਕੇ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ।