logo

ਦਿਲਾਂ ਦੀ ਅਮੀਰੀ

ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਦਿਲ ਹਲੁਣ ਦਿੱਤਾ, ਇੱਕ 6-7 ਦਾ ਬੱਚਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰਨ ਵਾਲੇ ਸਿੰਘਾਂ ਕੋਲ ਆਇਆ,ਅਤੇ 10 ਰੁਪਏ ਦੇ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਲੰਗਰ ਵਿੱਚ ਸੇਵਾ ਪਾ ਦਿਉ, ਸੇਵਾਦਾਰਾਂ ਨੇ ਉਸ ਬੱਚੇ ਨੂੰ ਬਹੁਤ ਜੋਰ ਲਾ ਲਿਆ,ਪੈਸੇ ਵਾਪਿਸ ਵਾਸਤੇ ਪਰ ਬੱਚੇ ਨੇ ਪੈਸੇ ਨਹੀਂ ਲਏ ,ਇਹ ਹੁੰਦੀ ਆ ਦਿਲ ਦੀ ਅਮੀਰੀ ....... ਪੰਜਾਬ ਵਸਦਾ ਗੁਰਾਂ ਦੇ ਨਾਂ ਤੇ

0
24 views