ਪੰਜਾਬ ਨੈਸ਼ਨਲ ਬੈਂਕ ਦੀ ਆਈ ਵੱਡੀ ਅਪਡੇਟ
ਸਿੱਧਵਾਂ ਬੇਟ, 4 ਸਤੰਬਰ (ਅਮਰਦੀਪ ਸਿੰਘ ਹਾਂਸ) - ਮਿਲੀ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਦੀ ਆਈ ਵੱਡੀ ਅਪਡੇਟ । ਪੀ.ਐਨ.ਬੀ ਦੇ ਹਰ ਖਾਤਾਧਾਰਕ ਨੂੰ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਕ ਜਿਹਨਾਂ ਦੇ ਖਾਤਾਧਾਰਕਾਂ ਦਾ ਕੇ.ਵਾਈ.ਸੀ ਨਹੀਂ ਕਰਵਾਇਆ ਜਾਂ ਅਜੇ ਕਰਵਾਉਣਾ ਬਾਕੀ , ਉਹਨਾਂ ਨੂੰ ਖਾਤੇ ਕੇ.ਵਾਈ.ਸੀ ਕਰਵਾਉਣਾ ਹੋਇਆ ਲਾਜ਼ਮੀ। ਕਿਉਂਕਿ ਆੱਰ.ਬੀ.ਆਈ ਅਨੁਸਾਰ ਬਿਨਾਂ ਕੇ.ਵਾਈ.ਸੀ ਤੋਂ ਹੁਣ ਕਿਸੇ ਖਾਤਾਧਾਰਕ ਦੀ ਪੀ.ਐਨ.ਬੀ ਵਿੱਚੋਂ ਟਰਾਂਜ਼ੈਕਸ਼ਨ ਸੰਭਵ ਨਹੀਂ ਹੋ ਸਕੇਗੀ।